ਪੰਜਾਬ ਦਾ ਪ੍ਰਬੰਧ ਗਲਤ ਹੱਥਾਂ ’ਚ ਹੋਣ ਕਰਕੇ, ਨੌਕਰੀ ਲਈ ਦਰ-ਦਰ ਭਟਕ ਰਹੇ ਨੇ ਨੌਜਵਾਨ
ਜਲੰਧਰ, 10 ਜਨਵਰੀ- ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ (ਪੀਸੀਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਚੋਣਾਂ ਦੌਰਾਨ ਅਸਲੀ ਲੜਾਈ ਕੇਜਰੀਵਾਲ ਅਤੇ ਆਪਣੇ ਵਿਚਕਾਰ ਦੱਸਿਆ ਹੈ।ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਆਿਖਆ ਹੈ ਕਿ ਪੰਜਾਬ ਿਵੱਚ ਕਾਂਗਰਸ ਲਈ ਿਸਰਫ ਕੇਜਰੀਵਾਲ ਹੀ ਇੋੱਕ ਇੱਕ ਚੁਣੌਤੀ ਹਨ। ਉਨ੍ਹਾਂ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਇਹ ਵੀ ਆਖਿਆ ਹੈ ਕਿ ਪੰਜਾਬ ਦਾ ਪ੍ਰਬੰਧ ਗਲਤ ਹੱਥਾਂ ਵਿੱਚ ਹੋਣ ਕਾਰਨ ਨੌਜਵਾਨ ਨੌਕਰੀਆਂ ਲਈ ਭਟਕ ਰਹੇ ਹਨ। ਕੈਪਟਨ ਦਾ ਆਪ ਦੇ ਮੁਖੀ ਸ੍ਰੀ ਕੇਜਰੀਵਾਲ ਬਾਰੇ ਇਹ ਨਜ਼ਰੀਆ ਪਹਿਲੀ ਵਾਰ ਸਾਹਮਣੇ ਆਇਆ ਹੈ। ਉਨ੍ਹਾਂ ਦਾ ਇਹ ਕਹਿਣਾ ਇਸ ਗੱਲ ਕਰਕੇ ਵੀ ਕਾਫੀ ਅਹਿਮ ਹੈ ਕਿਉਂਕਿ ਮਾਘੀ ਮੌਕੇ 14 ਜਨਵਰੀ ਨੂੰ ਸ੍ਰੀ ਕੇਜਰੀਵਾਲ ਮੁਕਤਸਰ ਿਵਖੇ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ।ਮੇਲਾ ਮਾਘੀ ਮੌਕੇ ਿਤੰਨੇ ਪ੍ਰਮੁੱਖ ਪਾਰਟੀਆਂ ਵਿੱਚ ਇੱਕ ਦੂਜੇ ਤੋਂ ਵੱਡੀ ਰੈਲੀ ਕਰਨ ਲਈ ਦੌੜ ਲੱਗੀ ਹੋਈ ਹੈ।
ਪੰਜਾਬ ਦੇ ਮੋਜੂਦਾ ਪ੍ਰਬੰਧ ’ਤੇ ਿਨਸ਼ਾਨਾ ਸਾਧਦੇ ਹੋਏ ਕੈਪਟਨ ਅਮਿਰੰਦਰ ਨੇ ਿਕਹਾ ਿਕ ਸੂਬੇ ਦਾ ਨੌਜਵਾਨ ਿੲੰਨਾ ਿਨਰਾਸ਼ ਹੈ ਿਕ ਓਹ ਪੰਜਾਬ ਿਵਚ ਛੇਤੀ ਤੋਂ ਛੇਤੀ ਬਦਲਾਵ ਦੇ ਿੲੰਤਜ਼ਾਰ ਿਵਚ ਹੈ। ਓਹਨਾਂ ਿਕਹਾ ਿਕ ‘ਆਪ‘ ਦੀ ਪੰਜਾਬ ਿਵਚ ਪਿਹਲਾਂ ਨਾਲੋਂ ਚੰਗੀ ਸਿਥਤੀ ਿਪਛੇ ਵੀ ਿੲਹੀ ਕਾਰਨ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਿਰੰਦਰ ਿਸੰਘ ਨੇ ਿਕਹਾ ਹੈ ਿਕ ਹਾਲ ਹੀ ਿਵਚ ਜੋ ਆਗੂ ਪਾਰਟੀ ਛੱਡ ਕੇ ਗਏ ਹਨ ਉਹ ਦਰਅਸਲ ਲੋਕਾਂ ਵਲੋਂ ਨਕਾਰੇ ਜਾ ਚੁੱਕੇ ਹਨ। ਿੲਹ ਆਗੂ ਲੋਕਾਂ ਵਲੋਂ ਪ੍ਰਵਾਨ ਕੀਤੇ ਜਾਣ ਦੀ ਝੂਠੀ ਆਸ ਨਾਲ ਿਸਆਸੀ ਅਦਲਾ-ਬਦਲੀ ਕਰ ਰਹੇ ਹਨ ਜਦ ਿਕ ਿੲਸ ਤੋਂ ਵੀ ਉਨ੍ਹਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ।ਉਨ੍ਹਾਂ ਿਕਹਾ ਿਕ ਿਜਸ ਢੰਗ ਨਾਲ ਆਮ ਆਦਮੀ ਪਾਰਟੀ ਜਨਤਾ ਵਲੋਂ ਨਕਾਰੇ ਹੋਏ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ ਉਸ ਨੂੰ ਦੇਖਦੇ ਹੋਏ ‘ਆਪ’ ਬੇਕਾਰਾਂ ਲਈ ਕਚਰਾ ਬਣਦੀ ਜਾ ਰਹੀ ਹੈ। ਉਨ੍ਹਾਂ ਿਕਹਾ ਿਕ ਅਮਨ ਅਰੋੜਾ, ਸੁਖਪਾਲ ਖਿਹਰਾ ਤੇ ਸੀ. ਡੀ. ਿਸੰਘ ਕੰਬੋਜ ਵਰਗੇ ਆਗੂ ਚੋਣਾਂ ਿਵਚ ਵਾਰ-ਵਾਰ ਹਾਰ ਚੁੱਕੇ ਹਨ।ਭਵਿੱਖ ਿਵਚ ਵੀ ਿੲਨ੍ਹਾਂ ਦੇ ਿਜੱਤਣ ਦੀ ਆਸ ਨਹੀਂ ਸੀ ਿੲਸ ਲਈ ਿੲਨ੍ਹਾਂ ਨੂੰ ਕਾਂਗਰਸ ਿਵਚ ਹੀ ਿੲਹ ਜਾਪਣ ਲੱਗਾ ਸੀ ਿਕ ਉਨ੍ਹਾਂ ਨੂੰ ਚੋਣ ਲੜਨ ਦਾ ਪਾਰਟੀ ਮੁੜ ਮੌਕਾ ਦੇਵੇਗੀ ਜਾਂ ਨਹੀਂ। ਡਰਿਦਆਂ ਉਹ ਪਾਰਟੀ ਨੂੰ ਛੱਡ ਕੇ ‘ਆਪ’ ਿਵਚ ਚਲੇ ਗਏ।ਬੀਤੇ ਕੱਲ੍ਹ ‘ਆਪ’ ਿਵੱਚ ਗਏ ਸਨਾਮ ਤੋਂ ਕਾਂਗਰਸੀ ਆਗੂ ਅਮਨ ਅਰੋੜਾ ਦਾ ਿਜ਼ਕਰ ਕਰਦੇ ਹੋਏ ਕੈਪਟਨ ਨੇ ਿਕਹਾ ਿਕ ਅਰੋੜਾ ਦੇ ਪਰਿਵਾਰ ਨੂੰ 1992 ਤੋਂ ਕਾਂਗਰਸ ਵੱਲੋਂ ਲਗਾਤਾਰ 6 ਵਾਰ ਿਟਕਟ ਿਦੱਤੀ ਗਈ।ਉਹ ਚੌਥੀ ਵਾਰ ਹਾਰ ਦਾ ਸਾਹਮਣਾ ਕਰ ਚੁੱਕੇ ਹਨ।ਉਨ੍ਹਾਂ ਿਕਹਾ ਿਕ ਿਜਸ ਅਰੋੜਾ ਪਰਿਵਾਰ ਦੇ 4 ਮੈਂਬਰਾਂ ਿਵਚ ਅਮਨ ਅਰੋੜਾ ਦੇ ਿਪਤਾ ਭਗਵਾਨ ਦਾਸ ਅਰੋੜਾ, ਉਨ੍ਹਾਂ ਦੀ ਮਾਤਾ ਪ੍ਰਮੇਸ਼ਵਰੀ ਅਰੋੜਾ, ਭੈਣ ਸੋਨੀਆ ਅਤੇ ਖੁਦ ਉਨ੍ਹਾਂ ਨੂੰ ਪਾਰਟੀ ਨੇ ਮੌਕਾ ਿਦੱਤਾ ਹੋਵੇ ਉਸ ਨੂੰ ਛੱਡਣਾ ਪਾਰਟੀ ਨਾਲ ਧੋਖਾ ਹੈ।ਨਵੀਂ ਪਾਰਟੀ ਿਵਚ ਜਾ ਕੇ ਵੀ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਿਮਲੇਗਾ ਜੋ ਕਾਂਗਰਸ ਿਵਚ ਿਮਿਲਆ।ਉੇਨ੍ਹਾਂ ਿਕਹਾ ਿਕ ਅਮਨ ਨੇ 2007 ਤੇ 2012 ਿਵਚ ਚੋਣ ਲੜੀ ਪਰ ਦੋਵੇਂ ਵਾਰੀ ਹਾਰੇ। ਉਨ੍ਹਾਂ ਅਮਨ ਨੂੰ ੲਿਤਿਹਾਸ ਦੋਹਰਾਉਣ ਦੀਆਂ ਸ਼ੁਭ ਕਾਮਨਾਵਾਂ ਿਦੱਤੀਆਂ।
ਯੂਥ ਕਾਂਗਰਸੀਆਂ ’ਤੇ ਲਾਠੀਚਾਰਜ ਦੀ ਨਿੰਦਾ
ਕੈਪਟਨ ਅਮਰਿੰਦਰ ਿਸੰਘ ਨੇ ਮੋਹਾਲੀ ਿਵਚ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ’ਤੇ ਲਾਠੀਚਾਰਜ ਦੀ ਸਖਤ ਿਨੰਦਾ ਕਰਦੇ ਹੋਏ ਿਕਹਾ ਿਕ ਯੂਥ ਕਾਂਗਰਸੀ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਿਸੰਘ ਦੇ ਨਾਂ ’ਤੇ ਰੱਖਣ ਲਈ ਪੈਦਲ ਯਾਤਰਾ ਕਰ ਰਹੇ ਸਨ।ਉਨ੍ਹਾਂ ਿਕਹਾ ਿਕ ਸ਼ਾਂਤਮਈ ਢੰਗ ਨਾਲ ਯਾਤਰਾ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ ਿਨੰਦਣਯੋਗ ਹੈ। ਨੌਜਵਾਨਾਂ ਦਾ ਮੁੱਦਾ ਸਹੀ ਹੈ। ਉਨ੍ਹਾਂ ਿਕਹਾ ਿਕ ਕੀ ਮੁੱਖ ਮੰਤਰੀ ਪ੍ਰਕਾਸ਼ ਿਸੰਘ ਬਾਦਲ ਨੇ ਮੋਹਾਲੀ ਏਅਰਪੋਰਟ ਦਾ ਨਾਂ ਬਦਲਵਾਉਣ ਲਈ ਕੇਂਦਰ ‘ਤੇ ਦਬਾਅ ਪਾਇਆ ਹੈ। ਉਨ੍ਹਾਂ ਚੇਤਾਵਨੀ ਿਦੰਿਦਆਂ ਿਕਹਾ ਿਕ ਬਾਦਲ ਦੇ ਿੲਸ਼ਾਿਰਆਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਆਪਣਾ ਹਸ਼ਰ ਸੋਚ ਲੈਣਾ ਚਾਹੀਦਾ ਹੈ।




