
ਨਵੀਂ ਦਿੱਲੀ, 10 ਜਨਵਰੀ (ਪੀ. ਟੀ.)- ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਐਤਵਾਰ ਨੂੰ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਕੇ ਦਿੱਲੀ ਦੇ ਅਨੇਕਾਂ ਬਜ਼ਾਰਾਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸ਼ੁਭਾਸ਼ ਨਗਰ ਮੋੜ, ਿਤਲਕ ਨਗਰ, ਜੇਲ ਰੋਡ ਤੇ ਫਿਤਹ ਨਗਰ ਤੋਂ ਹੁੰਦਾ ਹੋਿੲਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਿਸੰਘ ਸਭਾ, ਿਸ਼ਵ ਨਗਰ ਿਵਖੇ ਪੁੱਜਾ।
ਿੲਸ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਿਸੰਘ ਜੀ.ਕੇ. ਨੇ ਸਮੂੰਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਿਦੱਤੀ ਤੇ ਿਕਹਾ ਿਕ ਪੁਰਤਾਨ ਕਾਲ ਤੋਂ ਹੀ ਭਾਰਤੀ ਸਮਾਜ ਿਵੱਚ ਵਰਨਵੰਡ ਤੁਰੀ ਆ ਰਹੀ ਸੀ ਤੇ ਿੲਹ ਵਰਨਵੰਡ ਿੲੰਨੀ ਵੱਧ ਗਈ ਸੀ ਿਕ ਿਵਦੇਸ਼ੀ ਹਮਲਾਵਰ ਕਦੇ ਪਠਾਨ ਤੇ ਕਦੇ ਮੁਗਲ ਬੇਝਿਜਕ ਿਹੰਦੁਸਤਾਨ ਤੇ ਹਮਲੇ ਕਰਦੇ ਤੇ ਲੁੱਟ ਪਾਟ ਦੇ ਨਾਲ-ਨਾਲ ਅੌਰਤਾਂ ਦੀ ਬੇਪਤੀ ਵੀ ਕਰਦੇ। ਦਸਮ ਪਾਤਿਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਿਵਖੇ ਸਭ ਜਾਤੀਆਂ ਨੂੰ ਿੲੱਕੋ ਖੰਡੇ ਬਾਟੇ ਿਵੱਚ ਅੰਿਮ੍ਰਤ ਛਕਾਇਆ ਤੇ ਵਰਨ ਵੰਡ ਦਾ ਭੇਦ ਿਮਟਾ ਿਦੱਤਾ ਅਤੇ ਜ਼ੁਲਮ ਨੂੰ ਿਮਟਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖੀ।ਕਮੇਟੀ ਦੇ ਜਨਰਲ ਸਕੱਤਰ ਸ੍ਰ. ਮਨਿਜੰਦਰ ਿਸੰਘ ਿਸਰਸਾ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਿਦੰਦੇ ਹੋਿੲਆ ਿਕਹਾ ਿਕ ਗੁਰੂ ਜੀ ਨੇ ਦੱਬੀ ਕੁਚਲੀ ਤੇ ਸਾਹ ਸੱਤ ਹੀਨ ਹੋ ਚੁੱਕੀ ਪਰਜਾ ਿਵੱਚ ਨਵੀਂ ਰੂਹ ਪਾਈ ਤੇ ਨੌਜਵਾਨਾਂ ਿਵੱਚ ਬੀਰ ਰਸ ਵਧਾਉਣ ਤੇ ਜ਼ਾਲਮਾਂ ਨਾਲ ਟਾਕਰਾ ਕਰਨ ਲਈ ਸ਼ਸਤਰ ਚਲਾਉਣੇ, ਘੋੜ ਸਵਾਰੀ, ਨੇਜ਼ਾ ਬਾਜ਼ੀ ਦੇ ਨਾਲ-ਨਾਲ ਹੀ ਹਰ ਤਰ੍ਹਾਂ ਦੇ ਸਸ਼ਤਰ ਚਲਾਉਣ ਦੀ ਿਸਖਲਾਈ ਿਦੱਤੀ। ਗੁਰੂ ਜੀ ਦਾ ਸਾਰਾ ਜੀਵਨ ਜ਼ਾਲਮ ਤੇ ਜ਼ੁਲਮਾਂ ਨੂੰ ਖਤਮ ਿੲਸ ਮੌਕੇ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਤਪਾਲ ਿਸੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਿਸੰਘ, ਮੈਂਬਰ ਰਵਿੰਦਰ ਿਸੰਘ ਖੁਰਾਣਾ, ਕੁਲਮੋਹਨ ਿਸੰਘ, ਕੁਲਵੰਤ ਿਸੰਘ ਬਾਠ, ਹਰਮੀਤ ਿਸੰਘ ਕਾਲਕਾ, ਦਰਸ਼ਨ ਿਸੰਘ, ਹਰਦੇਵ ਿਸੰਘ ਧਨੋਆ, ਗੁਰਿਵੰਦਰਪਾਲ ਿਸੰਘ, ਗੁਰਦੇਵ ਿਸੰਘ ਭੋਲਾ, ਕੁਲਦੀਪ ਿਸੰਘ ਸਾਹਨੀ, ਰਵੇਲ ਿਸੰਘ, ਚਮਨ ਿਸੰਘ, ਰਵੰਦਰ ਿਸੰਘ ਲਵਲੀ, ਪਰਮਜੀਤ ਿਸੰਘ ਚੰਢੋਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਕੁਲਦੀਪ ਿਸੰਘ ਭੋਗਲ, ਿਵਕਰਮ ਿਸੰਘ ਜੀ.ਕੇ., ਿਵਕਰਮ ਿਸੰਘ ਰੋਹਿਣੀ, ਯੂਥ ਅਕਾਲੀ ਦਲ ਦੇ ਜਸਪ੍ਰੀਤ ਿਸੰਘ ਿਵੱਕੀ ਮਾਨ, ਕਮੇਟੀ ਦੇ ਮੀਡੀਆ ਸਲਾਹਕਾਰ ਸ੍ਰ. ਪਰਮਿੰਦਰਪਾਲ ਿਸੰਘ ਮੋਤੀ ਨਗਰ ਸਮੇਤ ਹੋਰ ਮੈਂਬਰ ਵੱਡੀ ਿਗਣਤੀ ਿਵੱਚ ਸ਼ਾਮਿਲ ਹੋਏ।



