Skip to content
Independent perspectives. Global stories.
BREAKING

ਸਰਦੀ-ਜ਼ੁਕਾਮ ਤੋਂ ਰਾਹਤ ਲਈ ਦੇਸੀ ਨੁਕਸੇ

Share this story

1.ਦੇਸੀ ਘਿਉ ਨੂੰ ਗਰਮ ਕਰਦੇ ਨੱਕ ਵਿੱਚ ਪਾਉਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ ।

images

2.ਕਫ਼ ਅਤੇ ਖਾਸੀ ਵਿੱਚ ਭੁੰਨਿਆ ਅਮਰੂਦ ਖਾਣ ਨਾਲ ਅਰਾਮ ਮਿਲਦਾ ਹੈ ।

3.30 ਗ੍ਰਾਮ ਪੁਰਾਣਾ ਗੁੜ ,60 ਗ੍ਰਾਮ ਦਹੀ 6 ਗ੍ਰਾਮ ਕਾਲੀ ਮਿਰਚ ਦਾ ਚੂਰਨ ਮਿਲਾਕੇ ਸਵੇਰ-ਸ਼ਾਮ ਭੋਜਨ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਖਾਣ ਨਾਲ ਕੁੱਝ ਦਿਨਾਂ  ਤੱਕ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋਂ ਜਾਂਦਾ ਹੈ ।

download

4.ਸ਼ਹਿਦ ਅਦਰਕ ਦਾ ਰਸ ਮਿਲਾਕੇ ਸੇਵਨ ਕਰਨ ਨਾਲ ਖ਼ਾਸੀ ਦੂਰ ਹੋ ਜਾਦੀ ਹੈ ।

download (1)

download (2)

5.ਪ੍ਰਤੀ ਦਿਨ ਭੋਜਨ ਦੇ ਬਾਅਦ ਭੁੰਨੀ ਹੋਈ ਸੋਫ਼ ਡੇਢ ਚਮਚ ਦੀ ਮਾਤਰਾ ਵਿੱਚ ਪਾਣੀ ਦੇ ਨਾਲ ਖਾ ਕੇ ਉੱਪਰੋਂ ਗਰਮ ਦੁੱਧ ਪੀਣ ਨਾਲ ਵੀ ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ।

6.ਸਰਦੀ ਜ਼ੁਕਾਮ ਗਰਮਾ ਗਰਮ ਛੋਲਿਆ ਨੂੰ ਸੁੰਘਣ ਨਾਲ ਵੀ ਅਰਾਮ ਮਿਲਦਾ ਹੈ ।

7.ਸਰੋਂ ਦੇ ਤੇਲ ਨੂੰ ਕੋਸਾ ਕਰਕੇ ਛਾਤੀ ਤੇ ਪੈਰਾ ਦੀਆ ਦੋਵਾ ਤਲੀਆ ਅਤੇ ਨੱਕ ਦੇ ਚਾਰੋ ਪਾਸੇ ਲਗਾਉਣ ਨਾਲ ਵੀ ਜ਼ੁਕਾਮ ਦੂਰ ਹੋਂ ਜਾਂਦਾ    ਹੈ ।

8.ਗਲਾ ਸੁੱਕਣ ਦੀ ਸ਼ਿਕਾਇਤ ਹੋਵੇ ਤਾਂ ਛੁਹਾਰੇ ਦੀ ਗੁਠਲੀ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਲਾਭ ਹੁੰਦਾ ਹੈ ।

WRITTEN BY