ਪਠਾਨਕੋਟ, 2 ਜਨਵਰੀ- ਅੱਤਵਾਦੀਆਂ ਵੱਲੋਂ ਪੰਜਾਬ ਦੀ ਜੰਮੂ-ਕਸ਼ਮੀਰ ਨਾਲ ਲਗਦੀ ਸਰਹੱਦ ਨੇੜੇ ਪੈਂਦੇ ਿਜ਼ਲ੍ਹਾ ਹੈੱਡਕੁਆਰਟਰ ਪਠਾਨਕੋਟ ਿਵਖੇ ਏਅਰਫੋਰਸ ਦੇ ਸਟੇਸ਼ਨ ਨੂੰ ਿਨਸ਼ਾਨਾ ਬਣਾਉਂਿਦਆਂ ਵੱਡਾ ਹਮਲਾ ਕੀਤਾ ਿਗਆ, ਿਜਸ ਿਵੱਚ ਸੁਰੱਿਖਆ ਫੋਰਸਾਂ ਨਾਲ ਕਈ ਘੰਟੇ ਚੱਲੀ ਗੋਲੀਬਾਰੀ ਦੌਰਾਨ ਸਾਰੇ 5 ਅੱਤਵਾਦੀ ਮਾਰੇ ਗਏ, ਜਦੋਂ ਿਕ ਗਰੁੜ ਕਮਾਂਡੋ ਦੇ ਿੲੱਕ ਜਵਾਨ ਸਮੇਤ 3 ਸੁਰੱਿਖਆ ਕਰਮੀ ਵੀ ਆਪਣੀ ਿਡਊਟੀ ਿਨਭਾਉਂਦੇ ਹੋਏ ਸ਼ਹੀਦੀ ਪਾ ਗਏ।ਕੁਝ ਿਰਪੋਰਟਾਂ ਿੲਹ ਿਗਣਤੀ 5 ਦਸ ਰਹੀਆਂ ਹਨ। ਿੲਹ ਹਮਲਾ ਸਵੇਰੇ 3.30 ਵਜੇ ਕੀਤਾ ਿਗਆ। ਪੂਰਾ ਿਦਨ ਚੱਲੇ ਮੁਕਾਬਲੇ ਦੌਰਾਨ ਸੁਰੱਿਖਆ ਫੋਰਸਾਂ ਨੇ ਦਲੇਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਅਤੇ ਪੰਜੇ ਪ੍ਰਮੁੱਖ ਅੱਤਵਾਦੀਆਂ ਨੂੰ ਮਾਰ ਸੁੱਿਟਆ। ਸੁਰੱਿਖਆ ਫੋਰਸਾਂ ਦੇ ਪਿਹਲੇ ਹੱਲੇ ਿਵੱਚ 2 ਅੱਤਵਾਦੀ ਮਾਰੇ ਗਏ, ਜਦੋਂ ਿਕ 2 ਨੂੰ ਕੁਝ ਘੰਿਟਾਂ ਬਾਅਦ ਮਾਰ ਿਦੱਤਾ ਿਗਆ। ਪੰਜਵਾਂ ਅੱਤਵਾਦੀ ਬਾਅਦ ਿਵੱਚ ਸ਼ਾਮੀ ਮੁਕਾਬਲੇ ਦੌਰਾਨ ਮਾਿਰਆ ਿਗਆ। ਿੲਸੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਿਰੰਦਰ ਮੋਦੀ ਨੇ ਿੲਸ ਹਮਲੇ ’ਤੇ ਿਤੱਖੀ ਪ੍ਰਤੀਿਕਿਰਆ ਪ੍ਰਗਟ ਕਰਦੇ ਹੋਏ ਆਿਖਆ ਹੈ ਿਕ ਭਾਰਤ ਿੲਸ ਦਾ ਮੂੰਹ ਤੋੜ ਜਵਾਬ ਦੇਵੇਗਾ।
ਦੂਜੇ ਪਾਸੇ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਰਾਜਨਾਥ ਿਸੰਘ ਨੇ ਟਵੀਟ ਕਰਕੇ ਿਕਹਾ ਹੈ ਿਕ ਪੰਜੇ ਅੱਤਵਾਦੀ ਮਾਰੇ ਗਏ ਹਨ। ਹਮਲੇ ਤੋਂ ਬਾਅਦ ਉੱਤਰ ਭਾਰਤ ਦੇ ਸਾਰੇ ਏਅਰਫੋਰਸ ਸਟੇਸ਼ਨਾਂ ਦੀ ਸੁਰੱਿਖਆ ਵਧਾ ਿਦੱਤੀ ਗਈ ਹੈ। ਵੱਡੀ ਿਚੰਤਾ ਦੀ ਗੱਲ ਤਾਂ ਿੲਹ ਹੈ ਿਕ ਅਲਰਟ ਦੇ ਬਾਵਜੂਦ ਅੱਤਵਾਦੀ ਏਅਰਫੋਰਸ ਸਟੇਸ਼ਨ ’ਤੇ ਹਮਲਾ ਕਰਨ ਿਵੱਚ ਸਫਲ ਰਹੇ। ਪਠਾਨਕੋਟ ਿਵੱਚ ਹਵਾਈ ਸੈਨਾ ਦੇ ਿਮਗ 29 ਅਤੇ ਅਟੈਕ ਹੈਲੀਕੈਪਟਰ ਦਾ ਬੇਸ ਕੈਂਪ ਹੈ। ਸੁੱਰਿਖਆ ਪੱਖ ਤੋਂ ਿੲਹ ਸਟੇਸ਼ਨ ਕਾਫੀ ਅਿਹਮ ਹੈ। ਅੱਤਵਾਦੀਆਂ ਦਾ ਿਨਸ਼ਾਨਾ ਿਮਗ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਤਬਾਹ ਕਰਨ ਦਾ ਸੀ ਪ੍ਰੰਤੂ ਸੁਰੱਿਖਆ ਫੋਰਸਾਂ ਨੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਿਦੱਤਾ। ਿੲਸ ਆਪ੍ਰੇਸ਼ਨ ਿਵੱਚ ਪੰਜਾਬ ਪੁਿਲਸ ਤੋਂ ਿੲਲਾਵਾ ਨੀਮ ਫੌਜੀ ਦਸਿਤਆਂ, ਫੌਜ ਅਤੇ ਐਨਐਸਜੀ ਕਮਾਂਡੋ ਸ਼ਾਿਮਲ ਸਨ। ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਡਰੋਨ ਅਤੇ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਗਈ। ਗ੍ਰਿਹ ਮੰਤਰਾਲਾ ਿੲਸ ਹਮਲੇ ਲਈ ਅੱਤਵਾਦੀ ਜਥੇਬੰਦੀ ਜੈਸ਼ ਨੂੰ ਿਜ਼ੰਮੇਵਾਰ ਠਿਹਰਾ ਿਰਹਾ ਹੈ। ਿੲਸ ਹਮਲੇ ਤੋਂ ਬਾਅਦ ਭਾਰਤ ਪਾਿਕਸਤਾਨ ਦਵੱਲੀ ਗੱਲਬਾਤ ’ਤੇ ਪ੍ਰਸ਼ਨ ਿਚੰਨ੍ਹ ਲੱਗ ਿਗਆ ਹੈ। 15 ਜਨਵਰੀ ਨੂੰ ਦੋਵਾਂ ਦੇਸ਼ਾਂ ਦੇ ਿਵਦੇਸ਼ ਸਕੱਤਰਾਂ ਨੇ ਦਵੱਲੀ ਗੱਲਬਾਤ ਕਰਨੀ ਸੀ। ਭਾਰਤ ਦੇ ਿੲੱਕ ਉੱਚ ਅਿਧਕਾਰੀ ਦਾ ਕਿਹਣਾ ਹੈ ਿਕ ਿੲਹ ਹਮਲਾ ਦੋਵਾਂ ਦੇਸ਼ਾਂ ਦਰਿਮਆਨ ਸ਼ਾਂਤੀ ਗੱਲਬਾਤ ਨੂੰ ਰੋਕਣ ਦੀ ਹੀ ਿੲੱਕ ਕੋਿਸ਼ਸ਼ ਹੈ। ਹਮਲੇ ਿਵੱਚ ਸ਼ਾਿਮਲ ਅੱਤਵਾਦੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਮੁਢਲੀ ਸੂਚਨਾ ਮੁਤਾਿਬਕ ਉਹ ਪਾਿਕਸਤਾਨ ਦੇ ਬਹਾਵਲਪੁਰ ਖੇਤਰ ਨਾਲ ਸਬੰਿਧਤ ਦੱਸੇ ਜਾਂਦੇ ਹਨ। ਅੱਤਵਾਦੀਆਂ ਨੇ ਏਅਰਫੋਰ ਬੇਸ ’ਤੇ ਿਤੰਨ ਪਾਿਸਆਂ ਤੋਂ ਹਮਲਾ ਕੀਤਾ।ਿੲੱਕ ਅੱਤਵਾਦੀ ਨੂੰ ਸਵੇਰੇ 3 ਵਜੇ ਹਮਲੇ ਸਮੇਂ ਵੀ ਗੇਟ ਉੱਪਰ ਮਾਰ ਿਦੱਤਾ ਿਗਆ।ਦੂਸਰੇ ਿਤੰਨ ਅੱਤਵਾਦੀ ਸਾਢੇ 8 ਵਜੇ ਤੱਕ ਮਾਰੇ ਜਾ ਚੁੱਕੇ ਹਨ। ਉਨ੍ਹਾਂ ਸਾਿਰਆਂ ਕੋਲ ਅਿਤ ਆਧੁਿਨਕ ਹਿਥਆਰ ਸਨ।ਸਮਿਝਆ ਜਾ ਿਰਹਾ ਹੈ ਿਕ ਿੲਹ ਉਹ ਹੀ ਿਜਨ੍ਹਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਿਲਸ ਦੇ ਿੲੱਕ ਐਸ ਪੀ ਦੀ ਕਾਰ ਖੋਹੀ ਸੀ। ਿੲਸ ਹਮਲੇ ਸਬੰਧੀ ਭਾਰਤੀ ਏਜੰਸੀਆਂਨੂੰ ਅਗਾਉਂ ਸੂਚਨਾ ਵੀ ਿਮਲ ਗਈ ਸੀ।
ਿੲਸ ਦੌਰਾਨ ਿਰਪੋਰਟ ਮੁਤਾਿਬਕ ਜ਼ਖਮੀ ਹੋਏ ਜਵਾਨ ਸੂਬੇਦਾਰ ਮੇਜਰ ਦਲਜੀਤ ਿਸੰਘ, ਨਾਿੲਕ ਵੇਦ ਿਵਆਸ, ਲਾਂਸ ਨਾਿੲਕ ਿਪਸ਼ੋਰੀ ਲਾਲ, ਿਸਪਾਹੀ ਭੀਸ਼ਮ ਦਾਸ, ਿਸਪਾਹੀ ਕਰਤਾਰ ਿਸੰਘ ਡੀ.ਐਸ.ਸੀ.) ਿੲਕ ਐਨਐਸਜੀ ਕਮਾਂਡੋ ਅਤੇ ਿਤੰਨ ਹੋਰ ਿਵਅਕਤੀ ਵੀ ਜ਼ਖਮੀ ਹੋਏ ਿਜਨ੍ਹਾਂ ਦਾ ਕੋਈ ਵੀ ਪਤਾ ਨਹੀ ਲਗ ਿਰਹਾ।ਅਤਵਾਦੀ ਕਾਫੀ ਮਾਤਰਾ ਿਵਚ ਗੋਲਾ ਬਰੂਦ ਅਤੇ ਹੈਂਡ ਗ੍ਰਨੇਡ, ਏਕੇ.47.ਅਤੇ ਜੀਪੀਐਸ ਿਸਸਟਮ ਨਾਲ ਲੈਸ ਸਨ। ਅੱਤਵਾਦੀਆਂ ਨੇ ਗ੍ਰਨੇਡਾਂ ਨਾਲ ਭਾਰੀ ਹਮਲਾ ਕੀਤਾ ਅਤੇ ਲੋਕਾਂ ਦੇ ਘਰਾਂ ਤੱਕ ਵੀ ਗੋਲੀਆਂ ਦੇ ਟੁਕੜੇ ਆ ਕੇ ਿਡਗੇ।ਪਾਿਕਸਤਾਨ ਿਵਚ ਬੈਠੇ ਉਨ੍ਹਾਂ ਦੇ ਗਰੁੱਪ ਜੈਸ਼-ਏ-ਮੁਹੰਮਦ ਦੇ ਮੈਂਬਰ ਿੲਨ੍ਹਾਂ ਨੂੰ ਫੋਨੇ ’ਤੇ ਕਿਹ ਰਹੇ ਸਨ ਪਠਾਨਕੋਟ ਦਾ ਏਅਰ ਬੇਸ ਅਤੇ ਹਵਾਈ ਜਹਾਜ਼ ਉੜਾ ਿਦਓ। ਿੲਹ ਸਾਰੇ ਅੱਤਵਾਦੀ ਪਾਿਕਸਤਾਨ ’ਚ ਪੈਂਦੇ ਿਪੰਡ ਮਿਹਵਾਦਪੁਰ ਦੇ ਸਨ।ਿੲਸ ਮੌਕੇ ’ਤੇ ਰਾਜਸਭਾ ਮੈਂਬਰ ਅਸ਼ਵਨੀ ਸ਼ਰਮਾ ਅਤੇ ਿਡਪਟੀ ਸਪੀਕਰ ਪੰਜਾਬ ਿਦਨੇਸ਼ ਿਸੰਘ ਬੱਬੂ, ਐਮਐਲਏ ਪਠਾਨਕੋਟ ਆਿਦ ਲੋਕਾਂ ਿਵੱਚ ਮੌਜੂਦ ਸਨ। ਮੌਕੇ ’ਤੇ ਪੁਜੇ ਿੲਨ੍ਹਾਂ ਆਗੂਆਂ ਨੇ ਜਵਾਨਾਂ ਦਾ ਹੋਂਸਲਾ ਵਧਾਿੲਆ ਅਤੇ ਿੲਸ ਘਟਨਾ ਦੀ ਸਖ਼ਤ ਿਨਖੇਧੀ ਕੀਤੀ।
ਪ੍ਰਧਾਨ ਮੰਤਰੀ ਸ੍ਰੀ ਨਿਰੰਦਰ ਮੋਦੀ ਦੇ ਹਾਲੀਆ ਲਾਹੌਰ ਦੌਰੇ ਤੋਂ ਬਾਅਦ ਅੱਤਵਾਦੀਆਂ ਦਾ ਭਾਰਤ ਿਵੱਚ ਿੲਹ ਪਿਹਲਾ ਵੱਡਾ ਹਮਲਾ ਹੈ। ਸਮਿਝਆ ਜਾ ਿਰਹਾ ਹੈ ਿਕ ਹਮਲਾ ਕਰਨ ਵਾਲੇ ਅੱਤਵਾਦੀ ਸਰਹੱਦ ਪਾਰੋਂ ਆਏ ਸਨ। ਉਹ ਭਾਰੀ ਹਿਥਆਰਾਂ ਨਾਲ ਲੈਸ ਿੲਹ ਅੱਤਵਾਦੀ ਫੌਜ ਦੀਆਂ ਵਰਦੀਆਂ ਿਵੱਚ ਸਨ। ਪਿਹਲੇ ਹਮਲੇ ਦੌਰਾਨ ਸੁਰੱਿਖਆ ਫੋਰਸਾਂ ਨੇ ਏਅਰਫੋਰਸ ਦੇ ਬੇਸ ਅੰਦਰ ਦੋ ਅੱਤਵਾਦੀਆਂ ਨੂੰ ਘੁੱਸਪੈਠ ਕਰਦੇ ਸਮੇਂ ਹੀ ਮਾਰ ਿਦੱਤਾ, ਜਦੋਂ ਿਕ ਦੂਸਰੇ ਦੋ ਅੱਤਵਾਦੀ ਬਾਅਦ ਿਵੱਚ ਮਾਰੇ ਗਏ।ਸੂਤਰਾਂ ਮੁਤਾਬਕ ਿੲਹ ਅੱਤਵਾਦੀ ਹਮਲਾ ਜੈਸ਼-ਏ-ਮੁਹੰਮਦ ਨਾਂਅ ਦੇ ਅੱਤਵਾਦੀ ਸੰਗਠਨ ਵੱਲੋਂ ਕੀਤਾ ਿਗਆ। ਿੲਸ ਤੋਂ ਪਿਹਲਾਂ ਸ਼ੁੱਕਰਵਾਰ ਗੁਰਦਾਸਪੁਰ ਦੇ ਐਸਪੀ ਸਲਿਵੰਦਰ ਿਸੰਘ ਨੂੰ ਕੁਝ ਅਣਪਛਾਤੇ ਿਵਅਕਤੀਆਂ ਵੱਲੋਂ ਅਗਵਾ ਕਰ ਿਲਆ ਿਗਆ ਸੀ।ਿਜਸ ਤੋਂ ਬਾਅਦ ਪੂਰਾ ਿੲਲਾਕਾ ਹਾਈਅਲਰਟ ’ਤੇ ਸੀ।ਪਠਾਨਕੋਟ ਦੇ ਏਡੀਸੀ ਦਾ ਕਿਹਣਾ ਹੈ ਿਕ ਉਨ੍ਹਾਂ ਨੂੰ ਪਿਹਲਾਂ ਹਾਈਅਲਰਟ ਜ਼ਰੂਰ ਸੀ। ਿੲਸੇ ਕਰਕੇ ਹੀ ਹਮਲਾ ਿਸਵਲ ਿੲਲਾਕੇ ‘ਚ ਹੋਣ ਦੀ ਥਾਂ ਏਅਰਫੋਰਸ ਬੇਸ ’ਚ ਹੋਿੲਆ ਹੈ। ਪਠਾਨਕੋਟ ਸ਼ਿਹਰ ਦੀ ਫੌਜ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਦੱਸਣਯੋਗ ਹੈ ਿਕ ਿੲਸ ਤੋਂ ਪਿਹਲਾਂ ਦੀਨਾਨਗਰ ‘ਚ ਅੱਤਵਾਦੀ ਹਮਲਾ ਹੋਿੲਆ ਸੀ ਿਜਸ ‘ਚ ਵੀ ਿਤੰਨ ਅੱਤਵਾਦੀਆਂ ਨੂੰ ਢੇਰ ਕਰ ਿਦੱਤਾ ਿਗਆ ਸੀ। ਿੲਸ ਹਮਲੇ ‘ਚ ਪੰਜਾਬ ਪੁਿਲਸ ਦਾ ਿੲਕ ਐਸਪੀ ਸ਼ਹੀਦ ਹੋ ਿਗਆ ਸੀ।
ਅੱਤਵਾਦੀ ਹਮਲੇ ਦੀ ਜਾਂਚ ਜਾਰੀ:ਡੀਸੀ- ਿਜ਼ਲ੍ਹਾ ਪਠਾਨਕੋਟ ਦੇ ਡੀਸੀ ਅਿਭਨਵ ਿਤ੍ਰਖਾ ਨੇ ਿੲਸ ਦੌਰਾਨ ਦੱਿਸਆ ਿਕ ਅੱਤਵਾਦੀ ਹਮਲੇ ਦੀ ਜਾਂਚ ਜਾਰੀ ਹੈ।ਮੁੱਢਲੇ ਰੂਪ ’ਚ ਕੁਝ ਚੀਜ਼ਾਂ ਦਾ ਪਤਾ ਲੱਿਗਆ ਹੈ।ਉਨ੍ਹਾਂ ਿਕਹਾ ਿਕ ਹਮਲੇ ਦੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾ ਿਦੱਤਾ ਿਗਆ ਹੈ।ਡੀ ਸੀ ਦਾ ਕਿਹਣਾ ਹੈ ਿਕ ਪਠਾਨਕੋਟ ਸ਼ਿਹਰ ‘ਚ ਬਾਜ਼ਾਰ ਬੰਦ ਕਰਵਾਏ ਹਨ ਤੇ ਲੋਕਾਂ ਨੂੰ ਿਕਸੇ ਹੋਰ ਹਮਲੇ ਤੋਂ ਅਗਾਹ ਕੀਤਾ ਿਗਆ ਹੈ।ਸੂਤਰਾਂ ਮੁਤਬਾਕ ਅੱਤਵਾਦੀ ਪੰਜਾਬ ਦੀ ਹੱਦ ‘ਚ 31 ਦਸੰਬਰ ਨੂੰ ਦਾਖ਼ਲ ਹੋਏ ਹਨ ਤੇ ਰਾਤ ਿੲਸ ਹਮਲੇ ਨੂੰ ਅੰਜ਼ਾਮ ਿਦੱਤਾ। ਿੲਸ ਕਰਕੇ ਐਨਐਸਜੀ ਦੀ ਟੀਮ ਤੇ ਫੌਜ ਪਿਹਲਾਂ ਵੀ ਹਮਲੇ ਵਾਲੀ ਥਾਂ ‘ਤੇ ਪੁੱਜ ਗਈ ਸੀ।
ਹਾਈ ਅਲਰਟ ਜਾਰੀ- ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਦੇ ਨਾਲ-ਨਾਲ ਪੰਜਾਬ ‘ਚ ਵੀ ਹਾਈ ਅਲਰਟ ਜਾਰੀ ਕਰ ਿਦੱਤਾ ਿਗਆ ਹੈ। ਪੰਜਾਬ ‘ਚ ਵੱਖ-ਵੱਖ ਿਜ਼ਿਲ੍ਹਆਂ ’ਚ ਪੁਿਲਸ ਵੱਲੋਂ ਨਾਕੇ ਲਗਾਏ ਗਏ ਹਨ। ਪੁਿਲਸ ਵੱਲੋਂ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਬੇ ਦੇ ਵੱਡੇ ਸ਼ਿਹਰਾਂ ‘ਚ ਪੁਿਲਸ ਵੱਲੋਂ ਗਸ਼ਤ ਵਧਾ ਿਦੱਤੀ ਗਈ ਹੈ। ਸਰਹੱਦੀ ਿਜ਼ਿਲ੍ਹਆ ‘ਚ ਪੁਿਲਸ ਿਜ਼ਆਦਾ ਚੌਕਸ ਹੈ ਿਕਉਂਿਕ ਿੲਹ ਿੲਲਾਕੇ ਬੇਹੱਦ ਸੰਵੇਦਨਸ਼ੀਲ ਹਨ।ਪੁਿਲਸ ਵੱਲੋਂ ਪਠਾਨਕੋਟ ਨੂੰ ਆਉਣ ਵਾਲੇ ਸਾਰੇ ਹਾਈਵੇਅ ਵੀ ਜਾਮ ਕਰ ਿਦੱਤੇ ਗਏ ਹਨ। ਿੲਸ ਹਮਲੇ ਤੋਂ ਬਾਅਦ ਵੱਡੇ ਪੱਧਰ ‘ਤੇ ਫੌਜ ਨੂੰ ਪਠਾਨਕੋਟ ਸ਼ਿਹਰ ‘ਚ ਤਾਿੲਨਾਤ ਕੀਤਾ ਹੈ।
ਬੀਐਸਐਫ ਨੇ ਸਰਹੱਦ ‘ਤੇ ਵਧਾਈ ਸੁਰੱਿਖਆ- ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬਾਰਡਰ ਸਿਕਓਿਰਟੀ ਫੋਰਸ ਨੇ ਭਾਰਤ-ਪਾਿਕਸਤਾਨ ਸਰੱਹਦ ‘ਤੇ ਸੁਰੱਿਖਆ ਵਧਾ ਿਦੱਤੀ ਹੈ। ਪੰਜਾਬ ਦੀ ਪਾਿਕਸਤਾਨ ਨਾਲ ਲੱਗਦੀ ਸਰਹੱਦ ‘ਤੇ ਬੀਐਸਐਫ ਦੇ ਜਵਾਨ ਸਰਗਰਮ ਹੋ ਗਏ।ਬੀਐਸਐਫ ਹੈਡਕੁਆਟਰ ਤੋਂ ਆਏ ਹੁਕਮ ਮੁਤਾਬਕ ਬੀਐਸਐਫ ਨੇ ਉੱਚ ਅਿਧਕਾਰੀਆਂ ਨੂੰ ਵੀ ਸਰਹੱਦ ਦੀਆਂ ਪੋਸਟਾਂ ‘ਤੇ ਤਾਿੲਨਾਤ ਰਿਹਣ ਲਈ ਿਕਹਾ ਿਗਆ ਹੈ। ਿੲਸ ਦੇ ਨਾਲ ਹੀ ਆਈਬੀ ਨੇ ਸਰਹੱਦ ਨੂੰ ਲੈ ਕੇ ਿਵਸ਼ੇਸ਼ ਿੲਨਪੁੱਟਸ ਵੀ ਿਦੱਤੇ ਹਨ।
ਅਿਨਲ ਭਾਰਦਵਾਜ, ਅਿਭਸ਼ੇਕ
ਹਮਲੇ ਦਾ ਮੂੰਹਤੋੜ ਜਵਾਬ ਦੇਵਾਂਗੇ : ਮੋਦੀ
ਨਵੀਂ ਿਦੱਲੀ- ਪਾਿਕਸਤਾਨ ਨੇ ਅੱਜ ਪਠਾਨਕੋਟ ’ਚ ਹੋਏ ਅੱਤਵਾਦੀ ਹਮਲੇ ਦੀ ਿਨੰਦਾ ਕੀਤੀ ਹੈ।ਪਾਿਕਸਤਾਨ ਦੇ ਿਵਦੇਸ਼ ਮੰਤਰਾਲੇ ਨੇ ਿਕਹਾ ਿਕ ਭਾਰਤ-ਪਾਿਕਸਤਾਨ ਿੲਕ ਦੂਜੇ ਦੇ ਨਾਲ ਹਨ ਤੇ ਉਹ ਿੲਸ ਅੱਤਵਾਦੀ ਹਮਲੇ ਦੀ ਿਨੰਦਾ ਕਰਦੇ ਹਨ।
ਪਾਿਕ ਵੱਲੋਂ ਹਮਲੇ ਦੀ ਿਨੰਦਾ
ਆਈਐਸਆਈ ਜਾਸੂਸ ਰਣਜੀਤ ਤੋਂ ਹੋਵੇਗੀ ਪੁੱਛਿਗਛ
ਨਵੀਂ ਿਦੱਲੀ- ਸ਼ੱਕੀ ਆਈਐਆਈ ਜਾਸੂਸ ਤੇ ਸਾਬਕਾ ਭਾਰਤੀ ਹਵਾਈ ਫ਼ੌਜ ਕਰਮੀਂ ਰਣਜੀਤ ਨੂੰ ਅੱਜ ਪਿਟਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਿਗਆ। ਕੋਰਟ ਨੇ ਰਣਜੀਤ ਨੂੰ 4 ਜਨਵਰੀ ਤੱਕ ਲਈ ਪੁਿਲਸ ਿਹਰਾਸਤ ‘ਚ ਭੇਜ ਿਦੱਤਾ ਹੈ। ਉੱਧਰ, ਸੂਤਰਾਂ ਦੀ ਮੰਨੀਏ ਤਾਂ ਿਦੱਲੀ ਪੁਿਲਸ ਪਠਾਨਕੋਟ ਹਮਲੇ ਨੂੰ ਲੈ ਕੇ ਰਣਜੀਤ ਤੋਂ ਪੁੱਛਿਗਛ ਕਰੇਗੀ। ਸੂਤਰਾਂ ਦੇ ਮੁਤਾਿਬਕ ਿਦੱਲੀ ਪੁਿਲਸ ਨੂੰ ਸ਼ੱਕ ਹੈ ਿਕ ਫੜੇ ਗਏ ਹਵਾਈ ਫ਼ੌਜ ਦੇ ਸਾਬਕਾ ਅਿਧਕਾਰੀ ਰਣਜੀਤ ਨੂੰ ਪਠਾਨਕੋਟ ਹਮਲੇ ਦੀ ਜਾਣਕਾਰੀ ਹੋ ਸਕਦੀ ਹੈ।



