ਚੰਡੀਗੜ੍ਹ, 2 ਜਨਵਰੀ (ਪੰਜਾਬ ਟਾਿੲਮਜ਼ ਿਬਊਰੋ)- ਮੈਂ ਖੁਦ ਨੂੰ ਸੌਂਪੀ ਗਈ ਿਜੰਮੇਵਾਰੀ ਤੋਂ ਖੁਸ਼ ਹਾਂ ਤੇ ਜੇਕਰ ਭਿਵਖ ’ਚ ਪਾਰਟੀ ਨੇ ਮੈਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਿੲਆ ਤਾਂ ਮੈਨੂੰ ਕੋਈ ਿੲਤਰਾਜ ਨਹੀਂ ਹੈ। ਪਾਰਟੀ ਵਲੋਂ ਸੌਂਪੀ ਹਰ ਿਜੰਮੇਵਾਰੀ ਿਨਭਾਵਾਂਗਾ। ਿੲਹ ਿਵਚਾਰ ਅੱਜ ਿੲਕ ਸਵਾਲ ਦੇ ਜਵਾਬ ਚ ਪਾਰਟੀ ਦੇ ਕਨਵੀਨਰ ਸੁੱਚਾ ਿਸੰਘ ਛੋਟੇਪੁਰ ਨੇ ਿੲਕ ਸਵਾਲ ਦੇ ਜਵਾਬ ਚ ਪ੍ਰਗਟਾਏ। ਉਨ੍ਹਾਂ ਿਕਹਾ ਿਕ ਜੇਕਰ ਪਾਰਟੀ ਿੲਹ ਚਾਹੇ ਤਾਂ ਉਹ ਿੲਸ ਲਈ ਰਾਜੀ ਹਨ। ਪੰਜਾਬ ਚ ਮੁੱਖ ਮੰਤਰੀ ਅਹੁਦੇ ਦੇ ਐਲਾਨ ਬਾਰੇ ਉਨ੍ਹਾਂ ਿਕਹਾ ਿਕ ਿੲਸ ਬਾਰੇ ਐਲਾਨ ਚੋਣਾਂ ਤੋਂ 6 ਮਹੀਨੇ ਪਿਹਲਾਂ ਕਰ
ਚੰਡੀਗੜ੍ਹ- ਆਮ ਆਦਮੀ ਪਾਰਟੀ ਵਲੋਂ ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਿੲਕ ਹੋਰ ਝਟਕਾ ਿਦਤਾ ਿਗਆ ਜਦੋਂ ਫਿਤਹਗੜ੍ਹ ਸਾਿਹਬ ਦੇ ਸਾਬਕਾ ਿਜਲ੍ਹਾ ਪ੍ਰਧਾਨ ਤੇ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਲਖਬੀਰ ਿਸੰਘ ਰਾਏ ਅੱਜ ਿੲਥੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ? ਉਨ੍ਹਾਂ ਦਾ ਪਾਰਟੀ ਚ ਸ਼ਾਮਲ ਹੋਣ ਤੇ ਪਾਰਟੀ ਕਨਵੀਨਰ ਸੁੱਚਾ ਿਸੰਘ ਛੋਟੇਪੁਰ ਨੇ ਸੁਆਗਤ ਕੀਤਾ।
ਉਨ੍ਹਾਂ ਦਾ ਪਾਰਟੀ ਚ ਆਉਣ ਤੇ
ਚੰਡੀਗੜ੍ਹ- ਆਮ ਆਦਮੀ ਪਾਰਟੀ ਵਲੋਂ ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਿੲਕ ਹੋਰ ਝਟਕਾ ਿਦਤਾ ਿਗਆ ਜਦੋਂ ਫਿਤਹਗੜ੍ਹ ਸਾਿਹਬ ਦੇ ਸਾਬਕਾ ਿਜਲ੍ਹਾ ਪ੍ਰਧਾਨ ਤੇ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਲਖਬੀਰ ਿਸੰਘ ਰਾਏ ਅੱਜ ਿੲਥੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ? ਉਨ੍ਹਾਂ ਦਾ ਪਾਰਟੀ ਚ ਸ਼ਾਮਲ ਹੋਣ ਤੇ ਪਾਰਟੀ ਕਨਵੀਨਰ ਸੁੱਚਾ ਿਸੰਘ ਛੋਟੇਪੁਰ ਨੇ ਸੁਆਗਤ ਕੀਤਾ।
ਉਨ੍ਹਾਂ ਦਾ ਪਾਰਟੀ ਚ ਆਉਣ ਤੇ ਸਵਾਗਤ ਕਰਿਦਆਂ ਛੋਟੇਪੁਰ ਨੇ ਿਕਹਾ ਿਕ ਆਮ ਆਦਮੀ ਪਾਰਟੀ ਦਾ ਕਾਫਲਾ ਿਦਨੋ ਿਦਨ ਵਧ ਿਰਹਾ ਹੈ? ਆਮ ਆਦਮੀ ਪਾਰਟੀ ਚ ਹੀ ਪੰਜਾਬੀਆਂ ਨੂੰ ਆਪਣਾ ਭਿਵਖ ਨਜਰ ਆ ਿਰਹਾ ਹੈ ਿਜਸ ਕਾਰਨ ਸਾਡਾ ਪਿਰਵਾਰ ਲਗਾਤਾਰ ਵਧ ਿਰਹਾ ਹੈ? ਮੈਨੂੰ ਖੁਸ਼ੀ ਹੈ ਿਕ ਿੲਹ ਿਬਨਾ ਸ਼ਰਤ ਪਾਰਟੀ ਚ ਸ਼ਾਮਲ ਹੋਏ ਹਨ। ਿੲਸ ਦੌਰਾਨ ਲਖਬੀਰ ਿਸੰਘ ਰਾਏ ਐਡਵੋਕੇਟ ਜੋ ਲੇਬਰ ਸੈਲ ਦੇ ਕਨਵੀਨਰ ਵੀ ਰਹੇ ਸਨ ਨੇ ਿਕਹਾ ਿਕ ਕਾਂਗਰਸ ਪਾਰਟੀ ਚ ਵਰਕਰਾਂ ਦੀ ਕਦਰ ਨਹੀਂ ਹੈ? ਤੇ ਵੱਡੇ ਲੋਕਾਂ ਦੀ ਪੁੱਛ ਹੈ? ਅਸੀਂ ਅਰਿਵੰਦ ਕੇਜਰੀਵਾਲ ਦੇ ਕੰਮ ਤੋਂ ਪ੍ਰਭਾਵਤ ਹਾਂ ਤੇ ਉਨ੍ਹਾਂ ਦੀਆਂ ਨੀਤੀਆਂ ਤੋ ਪ੍ਰਭਾਵਤ ਹੋ ਕੇ ਹੀ ਪਾਰਟੀ ਚ ਆਏ ਹਾਂ? ਉਨ੍ਹਾਂ ਿਕਹਾ ਿਕ ਕਾਂਗਰਸ ਪਾਰਟੀ ਚ ਖੁਸ਼ਾਮਦ ਕਰਨ ਵਾਿਲਆਂ ਨੂੰ ਪਿਹਲ ਿਦਤੀ ਜਾਂਦੀ ਹੈ? ਉਨ੍ਹਾਂ ਿਕਹਾ ਿਕ ਮੈਂ ਿਬਨਾ ਸ਼ਰਤ ਪਾਰਟੀ ਚ ਸ਼ਾਮਲ ਹੋਿੲਆ ਹਾਂ। ਚੇਤੇ ਰਹੇ ਿਕ ਲਖਬੀਰ ਿਸੰਘ ਰਾਏ ਨੂੰ ਿਪਛਲੀਆਂ ਚੋਣਾਂ ਚ ਕੈਪਟਨ ਅਮਿਰੰਦਰ ਿਸੰਘ ਿਟਕਟ ਦੇਣਾ ਚਾਹੁੰਦੇ ਸਨ ਪਰ ਕੁਲਜੀਤ ਨਾਗਰਾ ਰਾਹੁਲ ਗਾਂਧੀ ਤੋਂ ਿਟਕਟ ਲੈ ਆਏ ਸਨ ਤੇ ਿਵਧਾਿੲਕ ਚੁਣੇ ਗਏ ਸਨ? ਰਾਏ ਨੂੰ ਕੈਪਟਨ ਅਮਿਰੰਦਰ ਿਸੰਘ ਦਾ ਿੲਸ ਕਾਰਨ ਵੀ ਨਜਦੀਕੀ ਦੱਿਸਆ ਜਾ ਿਰਹਾ ਹੈ ਿਕਉਂਿਕ ਉਹ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਹਨ।



