Skip to content
Independent perspectives. Global stories.
BREAKING

ਮੈਂ ਇੰਦਰਾ ਗਾਂਧੀ ਦੀ ਨੂੰਹ ਹਾਂ, ਕਿਸੇ ਤੋਂ ਨਹੀਂ ਡਰਦੀ : ਸੋਨੀਆ ਗਾਂਧੀ

Share this story

ਨਵੀਂ ਦਿ¤ਲੀ- ਨੈਸ਼ਨਲ ਹੇਰਾਲਡ ਮਾਮਲੇ ਦੀ ਸੁਣਵਾਈ ਕਰ ਰਹੀ ਪਟਿਆਲਾ ਹਾਊਸ ਦੀ ਇਕ ਅਦਾਲਤ ਨੇ ਮਾਮਲੇ ਦੀ ਸੁਣਵਾਈ ਨੂੰ 19 ਦਸੰਬਰ ਤ¤ਕ ਟਾਲ ਦਿ¤ਤਾ ਹੈ।ਕੋਰਟ ਨੇ ਦੋਵਾਂ ਨੇਤਾਵਾਂ ਨੂੰ ਮਾਮਲੇ ਦੀ ਅਗਲੀ ਸੁਣਵਾਈ ’ਤੇ ਕੋਰਟ ’ਚ ਪੇਸ਼ ਹੋਣ ਦੇ ਆਦੇਸ਼ ਦਿ¤ਤੇ ਹਨ।ਉਥੇ ਹੀ, ਇਸ ਤੋਂ ਪਹਿਲਾਂ ਆਪਣੀ ਪਾਰਟੀ ਦੇ ਸੰਸਦਾਂ ਦੇ ਨਾਲ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਾਮਲੇ ਨੂੰ ਸਿਆਸੀ ਬਦਲੇ ਦੀ ਭਾਵਨਾ ਹੋਣ ਦੇ ਸਵਾਲ ’ਤੇ ਮੀਡੀਆ ਨੂੰ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਨੂੰਹ ਹੈ ਤੇ ਕਿਸੇ ਤੋਂ ਨਹੀਂ ਡਰਦੀ।

WRITTEN BY