ਪਠਾਨਕੋਟ, 6 ਦਸੰਬਰ (ਅਜੇ)- ਸ਼ਹਿਰ ਪਠਾਨਕੋਟ ਦੀ ਏਸ.ਡੀ. ਗਰਾਉਂਡ ਵਿਖੇ ਗ੍ਰੀਨਲੈਂਡ ਕ੍ਰਿਕੇਟ ਕਲਬ ਵੱਲੋਂ (37ਵੇਂ) ਕ੍ਰਿਕੇਟ ਟੂਰਨਾਮੈਂਟ ਦਾ ਹੋਯਾ ਆਗਾਜ਼ ਜਿਸ ਵਿਚ ਮੁੱਖ ਮਹਿਮਾਨ ਸ਼੍ਰੀ ਐਸ.ਕੇ. ਪੁੰਜ ਜੀ ਨੇ ਪੂਜ ਕੇ ਰਿਬਨ ਕਟ ਟੂਰਨਾਮੇੰਟ ਦੀ ਸ਼ੁਰੁਵਾਤ ਕੀਤੀ ਇਸ ਮੌਕੇ ’ਤੇ ਵਖ-ਵਖ ਸ਼ੇਹਰਾ ਵਿੱਚੋਂ ਕੁੱਲ੍ਹ 24 ਟੀਮਾ ਪਾਗ ਲੇਨ ਗਿਆ। ਇਸ ਮੌਕੇ ’ਤੇ, ਸਮਾਜ ਸੇਵਕ, ਸ਼੍ਰੀ ਵਿਜਯ ਪਾਸੀ ਡਾਕਟਰ ਅਵਦੇਸ਼ ਕੁਮਾਰ ਅਤੇ ਹੋਰ ਹੋਰ ਵੀ ਕਲਬ ਦੇ ਮੈਂਬਰਾਂ ਨੇ ਇਸ ਟੂਰਨਾਮੈਂਟ ਦੇ ਪੇਹਲੇ ਦਿਨ ਦਾ ਲੁਤਫ਼ ਲਿੱਤਾ।



