Skip to content
Independent perspectives. Global stories.
BREAKING

ਪੁਲਿਸ ਨਾਲ ਟਕਰਾਅ ’ਚ ‘ਆਪ’ ਆਗੂ ਸਮੇਤ ਦਰਜਨ ਦੇ ਕਰੀਬ ਵਰਕਰ ਜ਼ਖਮੀ

Share this story

ਮੋਹਾਲੀ, 6 ਦਸੰਬਰ (ਨਾਗਪਾਲ)-ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵ¤ਲੋਂ ਉਲੀਕੇ ਪ੍ਰੋਗਰਾਮ ਦੇ ਤਹਿਤ ਇਥੋਂ ਦੇ ਯਾਦਵਿੰਦਰਾ ਚੌਂਕ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਇਕ¤ਠੇ ਹੋਏ ਵਰਕਰ ਐਡਵੋਕੇਟ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਕੂਚ ਕੀਤਾ, ਜਿਨ੍ਹਾਂ ਨੂੰ ਚੰਡੀਗੜ੍ਹ ਬਾਰਡਰ ‘ਤੇ ਹੀ ਭਾਰੀ ਗਿਣਤੀ ‘ਚ ਤਾਇਨਾਤ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅ¤ਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਕੇ ਅ¤ਗੇ ਵ¤ਧਣੋਂ ਰੋਕ ਦਿ¤ਤਾ। ਇਸ ਸੰਘਰਸ਼ ਦੌਰਾਨ ਜਿਥੇ ਇਸਤਰੀ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ ਸਮੇਤ 1 ਦਰਜਨ ਦੇ ਕਰੀਬ ਆਪ ਵਰਕਰ ਜ਼ਖਮੀ ਹੋ ਗਏ, ਪਰ ਇਸਦੇ ਬਾਵਜੂਦ ਉਨ੍ਹਾਂ ਦੇ ਜੋਸ਼ ‘ਚ ਕੋਈ ਕਮੀ ਨਹੀਂ ਆਈ ਲਿਹਾਜਾ ਉਹ ਬਾਦਲ ਸਰਕਾਰ ਦੇ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਬਰਖਾਸਤਗੀ ਅਤੇ ਉਨ੍ਹਾਂ ਖਿਲਾਫ਼ ਉ¤ਚ ਪ¤ਧਰੀ ਜਾਂਚ ਦੀ ਮੰਗ ਕਰਦੇ ਰਹੇ।

WRITTEN BY