Skip to content
Independent perspectives. Global stories.
BREAKING

ਪੀ.ਚਿਦੰਬਰਮ ਦੇ ਬੇਟੇ ਦੀ ਕੰਪਨੀ ’ਤੇ ਈ.ਡੀ ਤੇ ਆਈ.ਟੀ ਵਿਭਾਗ ਦਾ ਛਾਪਾ

Share this story

ਨਵੀਂ ਦਿ¤ਲੀ, 1 ਦਸੰਬਰ (ਪੀ. ਟੀ.)- ਕਾਂਗਰਸ ਨੇਤਾ ਤੇ ਸਾਬਕਾ ਵਿ¤ਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਰਾਤੀ ਚਿਦੰਬਰਮ ਦੀ ਕੰਪਨੀ ਦੇ ਦਫਤਰਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਨੇ ਛਾਪੇ ਮਾਰੇ ਹਨ। ਅਧਿਕਾਰੀਆਂ ਅਨੁਸਾਰ ਕਰਾਤੀ ਚਿਦੰਬਰਮ ਦੇ ਕੁਝ ਦਫਤਰਾਂ ‘ਤੇ ਛਾਪੇ ਮਾਰੇ ਗਏ ਹਨ। ਇਹ ਮਾਮਲਾ ਏਅਰਸੈ¤ਲ-ਮੈਕਸਿਸ ਮਾਮਲੇ ’ਚ ਕਰਾਤੀ ਚਿਦੰਬਰਮ ਦੀ ਮਨੀਲਾਂਡਰਿੰਗ ਜਾਂਚ ਨਾਲ ਸਬੰਧਤ ਹੈ।

WRITTEN BY