Skip to content
Independent perspectives. Global stories.
BREAKING

1 ਅਪ੍ਰੈਲ ਤੋਂ ਬਿਹਾਰ ’ਚ ਸ਼ਰਾਬਬੰਦੀ : ਨਿਤਿਸ਼

Share this story

ਪਟਨਾ, 26 ਨਵੰਬਰ (ਪੀ. ਟੀ.)- ਬਿਹਾਰ ਦੀ ਸ¤ਤਾ ਸੰਭਾਲਨ ਤੋਂ ਬਾਅਦ ਮੁ¤ਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੇ ਚੋਣਾਵੀਂ ਵਾਅਦਿਆਂ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਕਦਮ ਚੁ¤ਕਣੇ ਸ਼ੁਰੂ ਕਰ ਦਿ¤ਤੇ ਹਨ। ਉਨ੍ਹਾਂ ਨੇ ਸੂਬੇ ‘ਚ ਅਗਲੇ ਸਾਲ ਤੋਂ ਸ਼ਰਾਬ ਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਦੇਸ਼ ‘ਚ ਇਸ ਸਮੇਂ ਗੁਜਰਾਤ ਹੀ ਅਜਿਹਾ ਸੂਬਾ ਹੈ ਜਿਥੇ ਸ਼ਰਾਬ ਬੰਦੀ ਲਾਗੂ ਹੈ। ਆਮ ਤੌਰ ’ਤੇ ਰਾਜ ਸਰਕਾਰਾਂ ਆਪਣੇ ਸੂਬੇ ’ਚ ਸ਼ਰਾਬ ਬੰਦੀ ਲਾਗੂ ਕਰਨ ਤੋਂ ਇਸ ਲਈ ਗੁਰੇਜ਼ ਕਰਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਮਦਨੀ ਦਾ ਵ¤ਡਾ ਹਿੱਸਾ ਗੁਆਉਣਾ ਪੈਂਦਾ ਹੈ।

WRITTEN BY