ਮਖੂ, 26 ਨਵੰਬਰ (ਪੀ. ਟੀ.)- ਮਖੂ ਨਜ਼ਦੀਕ ਪੁਰਾਣੇ ਮਖੂ ਤ੍ਰਿਕੋਣੀ ‘ਤੇ ਮੋਟਰਸਾਈਕਲ ਅਤੇ ਪਨਬਸ ਦੀ ਸਿ¤ਧੀ ਆਹਮਣੇ-ਸਾਹਮਣੇ ਟ¤ਕਰ ਵਿਚ ਮੌਕੇ ’ਤੇ ਦੋ ਮੌਤ ਹੋ ਗਈ ਤੇ ਇਕ ਨੂੰ ਗੰਭੀਰ ਸ¤ਟਾਂ ਲ¤ਗੀਆਂ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅ¤ਜ ਸਵੇਰੇ 8:50 ’ਤੇ ਇਕ ਮੋਗਾ ਡੀਪੂ ਦੀ ਪਨਬਸ ਜੋ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਦੀ ਮਖੂ ਵਾਲੇ ਪਾਸੇ ਤੋਂ ਮੋਟਰਸਾਈਕਲ ਹੀਰੋ ਹਾਂਡਾ ਆ ਰਿਹਾ ਸੀ ਤਾਂ ਪੁਰਾਣੇ ਮਖੂ ਦੋਵਾਂ ਦੀ ਆਹਮਣੇ-ਸਾਹਮਣੇ ਸਿ¤ਧੀ ਟ¤ਕਰ ਹੋ ਗਈ, ਜਿਸ ਵਿਚ ਬਿਹਾਰ ਦੇ ਦੋ ਮਜ਼ਦੂਰਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ ਤੀਸਰੇ ਦੇ ਗੰਭੀਰ ਸ¤ਟਾਂ ਲ¤ਗੀਆਂ।



