Skip to content
Independent perspectives. Global stories.
BREAKING

ਪ¤ਛਮੀ ਅਫ਼ਰੀਕਾ ਦੇ ਮਾਲੀ ’ਚ ਵ¤ਡਾ ਅ¤ਤਵਾਦੀ ਹਮਲਾ: 3 ਮਰੇ, 80 ਬੰਧਕ ਛੁਡਾਏ

Share this story

ਬਮਾਕੋ, 20 ਨਵੰਬਰ (ਪੀ. ਟੀ.)- ਮਾਲੀ ਦੇ ਬਮਾਕੋ ‘ਚ ਸਥਿਤ ਰੈਡੀਸਨ ਬਲਿਊ ਹੋਟਲ ‘ਚ ਹਥਿਆਰਬੰਦ ਅ¤ਤਵਾਦੀਆਂ ਨੇ ਹਮਲਾ ਕਰ ਕੇ ਕਰੀਬ 170 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਨ੍ਹਾਂ ‘ਚੋਂ ਅਜੇ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਕੇ 70 ਬੰਧਕ ਛੁਡਾ ਲਏ ਹਨ। 20 ਭਾਰਤੀ ਵੀ ਸੁਰੱਖਿਅਤ ਦੱਸੇ ਜਾ ਰਹੇ ਹਨ। ਅ¤ਤਵਾਦੀਆਂ ਦੀ ਗਿਣਤੀ 10 ਦੇ ਕਰੀਬ ਦ¤ਸੀ ਜਾ ਰਹੀ ਹੈ ਜੋ ਕਿਸੇ ਡਿਪਲੋਮੈਟ ਦੀ ਗ¤ਡੀ ਤੋਂ ਹੋਟਲ ਦੇ ਅੰਦਰ ਦਾਖਲ ਹੋਏ।ਅਜੇ ਤ¤ਕ ਕਿਸੇ ਅ¤ਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹੋਟਲ ਦੀ ਸ¤ਤਵੀਂ ਮੰਜ਼ਿਲ ’ਤੇ ਜ਼ਬਰਦਸਤ ਗੋਲੀਬਾਰੀ ਹੋਈ।

WRITTEN BY