Skip to content
Independent perspectives. Global stories.
BREAKING

‘ਸਰਬ¤ਤ ਖਾਲਸਾ’ ਬਾਰੇ ਪੰਜ ਪਿਆਰਿਆਂ ਦਾ ਨਵਾਂ ਆਦੇਸ਼

Share this story

ਅੰਮ੍ਰਿਤਸਰ- ਤਖ਼ਤ ਸਹਿਬਾਨ ਦੇ ਜਥੇਦਾਰਾਂ ਨੂੰ ਹਟਾਏ ਜਾਣ ਦਾ ਗੁਰਮਤਾ ਪਾਸ ਕਰਨ ਵਾਲੇ ਪੰਜ ਪਿਆਰਿਆਂ ਨੇ ਵੀ ਸਰਬ¤ਤ ਖਾਲਸਾ ਅਕਾਲ ਤਖ਼ਤ ‘ਤੇ ਹੀ ਬੁਲਾਏ ਜਾਣ ਦੀ ਗ¤ਲ ਕਹੀ ਹੈ। ਪੰਜ ਪਿਆਰਿਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਵੀ ਜਾਰੀ ਕੀਤੇ ਕੇ ਬੰਦੀ ਛੋੜ ਦਿਵਸ ਮੌਕੇ ਜਥੇਦਾਰ ਦੀ ਥਾਂ ਹੈ¤ਡ ਗ੍ਰੰਥੀ ਵ¤ਲੋਂ ਹੀ ਕੌਮ ਦੇ ਨਾਂ ਸੰਦੇਸ਼ ਦਿ¤ਤਾ ਜਾਵੇ।ਪੰਜ ਪਿਆਰਿਆਂ ਨੇ ਅ¤ਜ ਇ¤ਕ ਅਹਿਮ ਬੈਠਕ ਕਰਕੇ ਫੈਸਲਾ ਕੀਤਾ ਕਿ ਸਿ¤ਖਾਂ ਵਿ¤ਚ ਜਥੇਦਾਰਾਂ ਪ੍ਰਤੀ ਪੈਦਾ ਹੋਏ ਰੋਸ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵ¤ਲੋਂ ਜਥੇਦਾਰ ਨੂੰ ਸੰਦੇਸ਼ ਦੇਣ ਤੋਂ ਰੋਕਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕ¤ਲ੍ਹ ਬੁਲਾਏ ਗਏ ਸਰਬ¤ਤ ਖਾਲਸਾ ਬਾਰੇ ਕਿਹਾ ਕਿ ਪੰਥਕ ਜਥੇਬੰਦੀਆਂ ਵ¤ਲੋਂ ਕੀਤੇ ਜਾ ਰਹੇ ਸਰਬ¤ਤ ਖਾਲਸਾ ਨੂੰ ਪੰਥਕ ਇਕ¤ਠ ਵਜੋਂ ਲਿਆ ਜਾਵੇ।ਉਨ੍ਹਾਂ ਕਿਹਾ ਕਿ ਇਸ ਵਿ¤ਚ ਮੌਜੂਦਾ ਪੰਥਕ ਮਸਲਿਆਂ ਨੂੰ ਹ¤ਲ ਕਰਨ ਬਾਰੇ ਵਿਚਾਰ ਕਰਕੇ ਭਵਿ¤ਖ ਵਿ¤ਚ ਅਕਾਲ ਤਖ਼ਤ ‘ਤੇ ਹੀ ਸਰਬ¤ਤ ਖਾਲਸਾ ਸ¤ਦਣ ਦੀ ਤਿਆਰੀ ਵਜੋਂ ਇ¤ਕ ਕੜੀ ਮੰਨਿਆ ਜਾਵੇ।

WRITTEN BY