Skip to content
Independent perspectives. Global stories.
BREAKING

ਦਾਣਾ ਮੰਡੀ ਵਿੱਚ ਝੋਨੇ ਦੇ ਲੱਗੇ ਢੇਰ ਨਾ ਹੋਈ ਤੋਲਾਈ, ਕਿਸਾਨ ਹੋਏ ਪ੍ਰੇਸ਼ਾਨ

Share this story

ਰਾਮਾ ਮੰਡੀ, 29 ਅਕਤੂਬਰ (ਜੱਗਾ ਸਿੰਘ ਸਿੱਧੂ)- ਪਿੰਡ ਮਲਕਾਨਾ ਦੀ ਦਾਣਾ ਮੰਡੀ ਵਿੱਚ ਝੋਨੇ ਦੇ ਢੇਰ ਲੱਗੇ ਪੱਏ ਹਨ। ਪਰ ਉਸ ਦੀ ਤੋਲਾਈ ਨਹੀ ਹੋ ਰਹੀ। ਕਿਸਾਨ ਪਹਿਲਾ ਤਾਂ ਛੇ ਮਹੀਨੇ ਖੇਤ ਵਿੱਚ ਦਿਨ ਰਾਤ ਇੱਕ ਕਰਕੇ ਪੂਰੀ ਮੇਹਨਤ ਨਾਲ ਫਸਲ ਨੂੰ ਪਾਲਦੇ ਹੈ।ਫਿਰ ਕਿਸਾਨਾ ਨੂੰ ਕੋਈ ਫਸਲਾ ਦਾ ਸਹੀ ਭਾਅ ਨਹੀ ਮਿਲਦਾ ਉਪਰੋ ਦਿਨ ਰਾਤ ਮੰਡੀ ਵਿੱਚ ਖੱਜਲ ਖੁਆਰ ਹੋਣਾ ਪੈਦਾ ਹੈ।ਸਰਕਾਰ  ਕਿਸਾਨਾ ਵਾਰੇ ਪਹਿਲ ਦੇ ਆਧਾਰ ਸੋਚੇ। ਇਹ ਸਾਰੇ ਮਸਲੇ ਹੱਲ ਕੀਤੇ ਜਾਣ। ਕਿਸਾਨਾ ਦੀ ਸਰਕਾਰ ਨੂੰ ਅਪੀਲ ਹੈ। ਕਿ ਝੋਨੇ ਦੀ ਤੋਲਾਈ ਜਲਦੀ ਕਰਵਾਈ ਜਾਵੇ ਤੇ ਫਸਲਾ ਦਾ ਸਹੀ ਭਾਅ ਦਿੱਤੇ ਜਾਣ।

WRITTEN BY