ਫਿਰੋਜ਼ਪੁਰ, 29 ਅਕਤੂਬਰ (ਮਨੋਹਰ ਲਾਲ)- ਡਾ: ਕੇਤਨ ਬਾਲੀ ਰਾਮ ਪਾਟਿਲ ਆਈ.ਪੀ.ਐਸ. ਕਪਤਾਨ ਪੁਲਿਸ (ਸਥਾਨਿਕ) ਫਿਰੋਜਪੁਰ ਨੇ ਪ੍ਰੈ¤ਸ ਕਾਨਫਰੰਸ਼ ਰਾਹੀਂ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਸ੍ਰੀ ਹਰਦਿਆਲ ਸਿੰਘ ਮਾਨ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ ਵਿ¤ਢੀ ਗਈ ਮੁਹਿੰਮ ਤਹਿਤ ਸ੍ਰੀ ਵਿਭੋਰ ਕੁਮਾਰ, ਪੀ.ਪੀ.ਐਸ. ਉਪ ਕਪਤਾਨ ਪੁਲਿਸ(ਸ਼ਹਿਰੀ) ਫਿਰੋਜਪੁਰ ਦੀ ਅਗਵਾਈ ਹੇਠ ਐਸ.ਆਈ. ਜਤਿੰਦਰ ਸਿੰਘ ਮੁ¤ਖ ਅਫਸਰ ਥਾਨਾ ਸਿਟੀ ਫਿਰੋਜਪੁਰ ਵ¤ਲੋਂ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ 1. ਨਿਰਮਲ ਸਿੰਘ ਉਰਫ ਨਿੰਮਾ ਪੁ¤ਤਰ ਮਹਿਲਾ 2. ਕਿਰਪਾ ਉਰਫ ਕਾਕਾ ਪੁ¤ਤਰ ਬਿ¤ਲੂ ਸਿੰਘ ਵਾਸੀਆਨ ਪ¤ਧਰੀ ਥਾਣਾ ਸਦਰ ਫਿਰੋਜ਼ਪੁਰ 3. ਟਹਿਲ ਪੁ¤ਤਰ ਅਮਾਨਤ ਵਾਸੀ ਬਸਤੀ ਭ¤ਟੀਆਂ ਵਾਲੀ, ਫਿਰੋਜ਼ਪੁਰ ਸ਼ਹਿਰ ਥਾਨਾ ਸਿਟੀ ਫਿਰੋਜਪੁਰ ਅਤੇ ਘਰਾਂ ਵਿ¤ਚੋਂ ਗਹਿਣੇ
ਅਤੇ ਘਰੇਲੂ ਸਮਾਨ ਚੋਰੀ ਕਰਨ ਵਾਲੇ ਵਿਅਕਤੀ 4. ਅਕਾਸ਼ ਉਰਫ ਕਾਸ਼ੀ ਪੁ¤ਤਰ ਅਮਰ 5. ਸੁਨੀਲ ਪੁ¤ਤਰ ਸੋਹਣ ਵਾਸੀਆਨ ਬਸਤੀ ਸੇਖਾਂ ਫਿਰੋਜਪੁਰ ਸ਼ਹਿਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋ ਵ¤ਖ-ਵ¤ਖ ਥਾਵਾਂ ਤੋਂ ਚੋਰੀ ਕੀਤੇ ਹੋਏ 12 ਮੋਟਰਸਾਇਕਲ ਜਿਹਨਾਂ ਵਿ¤ਚ 11 ਹੀਰੋ ਹਾਂਡਾ ਅਤੇ 1 ਬਜਾਜ ਡਿਸਕਵਰ ਜਿਹਨਾਂ ਦੀ ਕੀਮਤ ਕਰੀਬ 4 ਲ¤ਖ ਰੁਪੈ ਬਣਦੀ ਹੈ ਅਤੇ 1,40,000/-ਰੁਪੈ ਦੇ ਸੋਨੇ ਦੇ ਗਹਿਣੇ, 1 ਐਲ ਈ ਡੀ ਬਰਾਮਦ ਕਰ ਵਿਚ ਸਫਲਤਾ ਹਾਸਲ ਕੀਤੀ ਹੈ।



