Skip to content
Independent perspectives. Global stories.
BREAKING

ਨੇਤਾ ਬਿਆਨ ਦੇਣ ਲਗਿਆਂ ਸਾਵਧਾਨੀ ਵਰਤਣ : ਰਾਜਨਾਥ

Share this story

T330_11406_Rajnath-12 ਨਵੀਂ ਦਿ¤ਲੀ, 23 ਅਕਤੂਬਰ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਤਰੀਆਂ ਤੇ ਭਾਜਪਾ ਨੇਤਾਵਾਂ ਦੀ ਵਿਵਾਦ ਗ੍ਰਸਤ ਟਿ¤ਪਣੀਆਂ ‘ਤੇ ਕਿਹਾ ਕਿ ਜੋ ਲੋਕ ਸ¤ਤਾ ‘ਚ ਹਨ ਉਨ੍ਹਾਂ ਨੂੰ ਵਾਧੂ ਸਾਵਧਾਨੀ ਰ¤ਖਣੀ ਹੋਵੇਗੀ। ਦੋ ਅਹਿਮ ਮੁ¤ਦਿਆਂ ‘ਤੇ ਕੇਂਦਰੀ ਮੰਤਰੀ ਵੀ.ਕੇ ਸਿੰਘ ਤੇ ਕਿਰਨ ਰਿਜਿਜੂ ਦੀਆਂ ਟਿ¤ਪਣੀਆਂ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਉਹ ਲੋਕ ਸਿਰਫ਼ ਇਹ ਕਹਿ ਕੇ ਨਹੀਂ ਬ¤ਚ ਸਕਦੇ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਜਾਂ ਦੂਸਰੇ ਅਰਥਾਂ ‘ਚ ਪੇਸ਼ ਕੀਤਾ ਗਿਆ ਹੈ।

WRITTEN BY