ਸੰਗਤ ਮੰਡੀ, 11 ਅਕਤੂਬਰ (ਪੱਪੂ ਮਛਾਣਾ)- ਨਰਮਾਂ ਪ¤ਟੀ ਵਿ¤ਚ ਤਬਾਹ ਹੋਏ ਨਰਮੇ ,ਗਆਰੇ ਅਤੇ ਮੂੰਗੀ ਦੀ ਫਸਲ ਨੇ ਕਿਸਾਨਾਂ ਨੂੰ ਮਸੀਬਤਾ ਵਿ¤ਚ ਪਾ ਦਿ¤ਤਾ ਹੈ ।ਅਤੇ ਉਪਰੋ ਸਰਕਾਰ ਲਾਰੇ ਲਉਣ ਤੋਂ ਬਿਨਾਂ ਕੁ¤ਝ ਨਹੀ ਕਰ ਰਹੀ ਜਿਸ ਕਾਰਣ ਕਿਸਾਨ ਖੁਦਕਸੀਆਂ ਕਰ ਰਹੇ ਹਨ । ਇਸੇ ਤਰਾਂ ਅ¤ਜ ਪਿੰਡ ਭਗਵਾਨਗੜ (ਭੁ¤ਖਿਆਂ ਵਾਲੀ ) ਦੇ ਕਿਸਾਨ ਜਗਦੇਵ ਸਿੰਘ ਪੁ¤ਤਰ ਬੀਹਲਾ ਸਿੰਘ (60) ਸਾਲ ਨੇ ਸਵੇਰੇ ਉ¤ਠ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਇਸ ਸਬੰਧੀ ਕਿਸਾਨ ਰੂਪ ਸਿੰਘ ਅਤੇ ਜ¤ਗਾ ਸਿੰਘ ਨੇ ਦ¤ਸਿਆਂ ਕਿ ਇਸ ਕਿਸਾਨ ਕੋਲ 4 ਏਕੜ ਜਮੀਨ ਆਪਣੀ ਹੈ ਅਤੇ 6 ਏਕੜ ਜਮੀਨ ਠੇਕੇ ਤੇ 2ਲ¤ਖ 10 ਹਜਾਰ ਵਿ¤ਚ ਲੈ ਕੇ ਨਰਮਾ ਬੀਜਿਆਂ ਸੀ ਪਰ ਨਰਮੇ ਦੀ ਫਸਲ ਮਰ ਜਾਣ ਕਰਕੇ ਗੁਆਰਾ ਬੀਜ ਦਿ¤ਤਾ ਸੀ । ਦੁਨੇ ਫਸਲਾ ਤਬਾਹ ਹੋ ਜਾਣ ਕਰਕੇ ਕਿਸਾਨ ਨੂੰ ਕਰਜਾ ਲਾਹੁਣਾ ਦਾ ਫਿਕਰ ਪੈ ਗਿਆ । ਕਿਉਕੇ ਉਸ ਨੇ ਢਾਈ ਲ¤ਖ ਰੁਪਏ ਯੂਨੀਆਨ ਬੈਂਕ ਆਫ ਇੰਡੀਆਨ ਅਤੇ 2ਲ¤ਖ ਆੜਤੀਏ ਦਾ ਤੇ 1ਲ¤ਖ ਸੁਸਾਇਟੀ ਦਾ ਦੇਣਾ ਸੀ । ਸਵੇਰੇ ਜਗਦੇਵ ਸਿੰਘ ਆਪਣੇ ਖੇਤ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਆਪਣੇ ਪਿ¤ਛੇ ਦੋ ਪ¤ਤਰ ਸੁਖਦੀਪ ਸਿੰਘ ਅਤੇ ਕੁਲਦੀਪ ਸਿੰਘ,ਨੂੰਹ ਅਤੇ ਇ¤ਕ ਪੋਤਰਾ ਛ¤ਡ ਗਿਆਂ ਹੈ ।ਕਲ¤ਬ ਪ੍ਰਧਾਨ ਬਲੌਰ ਸਿੰਘ,ਸਾਬਕਾ ਸਰਪੰਚ ਕੁਲਦੀਪ ਸਿੰਘ,ਬੀ ਕੇ ਯੂ ਉਗਰਾਹਾ ਦੇ ਮਹੋਨ ਸਿੰਘ ਚ¤ਠੇਵਾਲਾ ,ਹਰਜਿੰਦਰ ਸਿੰਘ,ਪਰਮਜੀਤ ਕੌਰ ਪਿ¤ਥੋ,ਹਰਿੰਦਰ ਕੌਰ ਬਿੰਦੁ ਨੇ ਪਰਿਵਾਰ ਨਾਲ ਦੁ¤ਖ ਸਾਝਾ ਕੀਤਾ ਅਤੇ ਸਰਕਾਰ ਤੋ ਪੀੜਤ ਪਰਿਵਾਰ ਵਈ 10 ਲ¤ਖ ਮੁਆਵਜਾ ਤੇ ਪਰਿਵਾਰ ਦੇ ਇ¤ਕ ਮੈਂਬਰ ਨੂੰ ਨੌਕਰੀ ਅਤੇ ਸਾਰਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ ।



