Skip to content
Independent perspectives. Global stories.
BREAKING

ਕ੍ਰਿਕਟਰ ਹਰਭਜਨ ਸਿੰਘ ਤੇ ਗੀਤਾ ਬਸਰਾ ਦਾ ਵਿਆਹ 29 ਅਕਤੂਬਰ ਨੂੰ ਜਲੰਧਰ ’ਚ

Share this story

ਜਲੰਧਰ, 2 ਅਕਤੂਬਰ (ਪੀ.ਟੀ.)- ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਹਰਭਜਨ ਸਿੰਘ ਤੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ 29 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਹਰਭਜਨ ਸਿੰਘ ਤੇ ਗੀਤਾ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆ ਗਿਆ ਹੈ। ਵਿਆਹ ਦਾ ਕਾਰਡ ਆਕਰਸ਼ਕ ਲਾਲ ਰੰਗ ਦੇ ਡੱਬੇ ‘ਚ ਪੈਕ ਹੈ। ਕਾਰਡ ਦੇ ਅੰਦਰ ਕਵਰ ਦੇ ਵਿਚਕਾਰ ਸੁਨਹਿਰੇ ਰੰਗ ਦੀ ਮੈਟਲ ਪਲੇਟ ‘ਤੇ ਅੱਖਰ ‘ਜੀ‘ ਤੇ ‘ਐਚ‘ ਉੱਭਰੇ ਹੋਏ ਹਨ।

WRITTEN BY