Skip to content
Independent perspectives. Global stories.
BREAKING

ਐਨਆਰਆਈ ਸਪੋਰਟਸ ਕਲੱਬ ਵੱਲੋਂ ਕਬੱਡੀ ਮੇਲਾ 23 ਨੂੰ ਬਰਸਲਜ਼ ਵਿਖੇ

Share this story

ਬੈਲਜੀਅਮ, 21 ਅਗਸਤ (ਹਰਜੀਤ ਸਿੰਘ ਨੰਦੜਾ)- ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਵੱਲੋ 23 ਅਗਸਤ ਦਿਨ ਐਤਵਾਰ ਨੂੰ ਮਾਂ ਖੇਡ ਕਬੱਡੀ ਮੇਲਾ ਜੀਲਿਕ ਬਰੁਸਲਜ਼ ਵਿੱਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦਾ ਉਦਘਾਟਨ ਬਸੰਤ ਸਿੰਘ ਪੱਜਹੱਥਾ ਫਰਾਂਸ ਵਾਲੇ ਰੀਬਨ ਕੱਟ ਕੇ ਕਰਨਗੇ। ਮੇਲੇ ਵਿੱਚ ਯੋਰਪ ਭਰ ਦੀਆ ਕਬੱਡੀ ਟੀਮਾ ਦੇ ਸਟਾਰ ਖਿਡਾਰੀ ਹਿੱਸਾ ਲੈਣਗੇ। ਮੇਲੇ ਦੀ ਇੰਟਰੀ ਫੀਸ ਪੰਜ ਯੂਰੋ ਹੋਵੇਗੀ। ਇਹ ਜਾਣਕਾਰੀ ਚਰਨਜੀਤ ਸਿੰਘ ਬਰਨਾਲਾ ਡੇਅਲੀ ਪੰਜਾਬ ਟਾਈਮਜ਼ ਨੂੰ ਫੋਨ ਦੁਆਰਾ ਦਿੱਤੀ। ਉਨ੍ਹਾਂ ਕਿਹਾ ਕਿ ਸਭ ਦਰਸ਼ਕ ਅਤੇ ਖੇਡ ਪ੍ਰੇਮੀ ਇਸ ਮੇਲੇ ਤੇ ਹੁੰਮ ਹੁਮਾਂ ਕੇ ਪਹੁੰਚੋ।

WRITTEN BY