Skip to content
Independent perspectives. Global stories.
BREAKING

ਅਸਮ ’ਚ ਹੜ੍ਹ ਨਾਲ ਹਾਲਾਤ ਵਿਗੜੇ, ਗ੍ਰਹਿ ਮੰਤਰੀ ਰਾਜਨਾਥ ਨੇ ਲਿਆ ਜਾਇਜ਼ਾ

Share this story

ਨਵੀਂ ਦਿ¤ਲੀ, 21 ਅਗਸਤ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅ¤ਜ ਅਸਮ ‘ਚ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲਿਆ ਤੇ ਉ¤ਥੇ ਚਲਾਏ ਜਾ ਰਹੇ ਰਾਹਤ ਤੇ ਬਚਾਅ ਅਭਿਆਨਾਂ ‘ਚ ਕੇਂਦਰ ਵ¤ਲੋਂ ਤਮਾਮ ਸਹਾਇਤਾ ਦਾ ਭਰੋਸਾ ਦਿ¤ਤਾ। ਸਿੰਘ ਨੇ ਅਸਮ ਦੇ ਮੁ¤ਖ ਮੰਤਰੀ ਤਰੁਣ ਗੋਗੋਈ ਨੂੰ ਫ਼ੋਨ ਕੀਤਾ ਤੇ 13 ਜ਼ਿਲ੍ਹਿਆਂ ਨੂੰ ਆਪਣੀ ਲਪੇਟ ‘ਚ ਲੈਣ ਵਾਲੀ ਹੜ੍ਹ ਦੇ ਤਾਜ਼ਾ ਹਾਲਾਤ ‘ਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇ¤ਥੇ ਕਿਹਾ ਕਿ ਕੇਂਦਰੀ ਤੇ ਰਾਜ ਏਜੰਸੀਆਂ ਰਾਹਤ ਤੇ ਬਚਾਅ ਅਭਿਆਨ ਚਲਾ ਰਹੀਆਂ ਹਨ।

WRITTEN BY