Skip to content
Independent perspectives. Global stories.
BREAKING

ਲੁਧਿਆਣਾ ’ਚ ਮਿਲਿਆ ਕਰੀਬ 200 ਜ਼ਿੰਦਾ ਕਾਰਤੂਸਾਂ ਨਾਲ ਭਰਿਆ ਲਿਫਾਫਾ

Share this story

ਲੁਧਿਆਣਾ, 12 ਅਗਸਤ (ਮਨਿੰਦਰਪਾਲ ਸਿੰਘ ਮਿੱਡਾ)- ਲੁਧਿਆਣਾ ਦੇ ਕੇ.ਵੀ.ਐਮ. ਸਕੂਲ ਦੇ ਬਾਹਰ ਅ¤ਜ 200 ਦੇ ਕਰੀਬ ਜਿੰਦਾ ਕਾਰਤੂਸਾਂ ਨਾਲ ਭਰਿਆ ਲਿਫਾਫਾ ਮਿਲਣ ਨਾਲ ਪੁਲਿਸ ਸਮੇਤ ਇਲਾਕੇ ‘ਚ ਹੜਕੰਪ ਮਚ ਗਿਆ।ਜਿਸ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਡਾਗ ਸਕਾਇਡ ਨਾਲ ਮੌਕੇ ’ਤੇ ਪਹੁੰਚ ਕੇ ਪੂਰੇ ਸਕੂਲ ਤੇ ਇਲਾਕੇ ‘ਚ ਨਾਕੇਬੰਦੀ ਕਰਕੇ ਤਲਾਸ਼ ਮੁਹਿੰਮ ਸ਼ੁਰੂ ਕਰ ਦਿ¤ਤੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਤੂਸਾਂ ਨਾਲ ਭਰਿਆ ਲਿਫਾਫਾ ਕਿਥੋਂ ਆਇਆ ਹੈ।

WRITTEN BY