ਜੰਮੂ, 1 ਅਗਸਤ (ਪੀ. ਟੀ.)- ਬੀਤੇ ਦਿਨੀਂ ਸੁਰ¤ਖਿਆ ਬਲਾਂ ਵ¤ਲੋਂ ਘੁਸਪੈਠ ਦੀ ਘਟਨਾ ਰੋਕੇ ਜਾਣ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਨੇ ਅ¤ਜ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਵ¤ਲੋਂ ਜੰਮੂ ਕਸ਼ਮੀਰ ਸਰਹ¤ਦ ‘ਤੇ ਅਖਨੂਰ ਸੈਕਟਰ ‘ਚ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਭਾਰਤੀ ਫ਼ੌਜ ਵ¤ਲੋਂ ਵੀ ਇਸਦਾ ਜਵਾਬ ਦਿ¤ਤਾ ਗਿਆ।



