Skip to content
Independent perspectives. Global stories.
BREAKING

ਆਪਣੀ ‘ਡਰੀਮ ਬੁੱਕ’ ਨੂੰ ਅਧੂਰਾ ਹੀ ਛੱਡ ਕੇ ਚਲੇ ਗਏ ਕਲਾਮ

Share this story

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਡਾ.ਏ.ਜੀ. ਅਬਦੁਲ ਕਲਾਮ ਤਾਮਿਲਨਾਡੂ ਦੇ ਵਿਕਾਸ ਦੇ ਸਬੰਧ ‘ਚ ਆਪਣੀ ਇਕ ਮਹੱਤਵਪੂਰਨ ਕਿਤਾਬ ‘ਤੇ ਕੰਮ ਕਰ ਰਹੇ ਸਨ ਤੇ ਤਾਮਿਲ ਭਾਸ਼ਾ ‘ਚ ਲਿਖੀ ਜਾ ਰਹੀ ਇਸ ਕਿਤਾਬ ਦੇ ਉਨ੍ਹਾਂ ਨੇ ਸੱਤ ਕਾਂਡ ਪੂਰੇ ਕਰ ਲਏ ਸਨ। ਇਹ ਕਿਤਾਬ ਤਕਰੀਬਨ ਪੂਰੀ ਹੋਣ ਵਾਲੀ ਸੀ ਕਿ ਕਲਾਮ ਵਿਚਕਾਰ ਹੀ ਚਲੇ ਗਏ। ਕਲਾਮ ਦੀ ‘ਵਿਜ਼ਨ 2020’ ‘ਚ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੀ ਕਲਪਨਾ ਕੀਤੀ ਗਈ ਸੀ ਤੇ ਇਸ ਪ੍ਰਕਾਰ ਕਲਾਮ ਤਾਮਿਲਨਾਡੂ ਲਈ ਵੀ ਅਜਿਹੀ ਕਿਤਾਬ ’ਤੇ ਕੰਮ ਕਰ ਰਹੇ ਸਨ।

WRITTEN BY