Skip to content
Independent perspectives. Global stories.
BREAKING

ਸੰਸਦ ’ਚ ਡਾ. ਕਲਾਮ ਨੂੰ ਦਿੱਤੀ ਗਈ ਸ਼ਰਧਾਂਜਲੀ, ਕਾਰਵਾਈ ਮੁਲਤਵੀ

Share this story

ਨਵੀਂ ਦਿੱਲੀ- ਅੱਜ ਸੰਸਦ ਦੇ ਦੋਨਾਂ ਸਦਨਾਂ ਵਿੱਚ ਮਰਹੂਮ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਕਲਾਮ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਦੋ ਦਿਨ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਡਾ.ਕਲਾਮ ਦਾ ਅੰਤਿਮ ਸਸਕਾਰ ਰਾਮੇਸ਼ਵਰਮ ’ਚ ਕੀਤਾ ਜਾ ਰਿਹਾ ਹੈ ਤੇ ਸੰਸਦ ਮੈਂਬਰ ਉੱਥੇ ਜਾ ਸਕਣ ਇਸ ਲਈ ਦੋ ਦਿਨ ਲਈ ਕਾਰਵਾਈ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।

WRITTEN BY