Skip to content
Independent perspectives. Global stories.
BREAKING

ਆਖਰੀ ਕੋਸ਼ਿਸ਼ ਵਜੋਂ ਯਾਕੂਬ ਮੁੜ ਪਹੁੰਚਿਆ ਸੁਪਰੀਮ ਕੋਰਟ

Share this story

ਨਵੀਂ ਦਿ¤ਲੀ, 23 ਜੁਲਾਈ (ਪੀ. ਟੀ.)- 1993 ਦੇ ਬੰਬ ਧਮਾਕਿਆਂ ਦਾ ਦੋਸ਼ੀ ਯਾਕੂਬ ਮੇਮਨ ਫਾਂਸੀ ਤੋਂ ਬਚਣ ਲਈ ਫਿਰ ਸੁਪਰੀਮ ਕੋਰਟ ਪਹੁੰਚ ਗਿਆ ਹੈ। ਯਾਕੂਬ ਮੇਮਨ ਨੇ ਉਸ ਦੀ ਫਾਂਸੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਯਾਕੂਬ ਮੇਮਨ ਦਾ ਕਹਿਣਾ ਹੈ ਕਿ ਹੇਠਲੀ ਅਦਾਲਤ ਵਲੋਂ ਜਾਰੀ ਕੀਤਾ ਗਿਆ ਮੌਤ ਦਾ ਵਾਰੰਟ ਗੈਰ ਕਾਨੂੰਨੀ ਹੈ। ਗੌਰਤਲਬ ਹੈ ਕਿ 30 ਜੁਲਾਈ ਨੂੰ ਮੇਮਨ ਨੂੰ ਫਾਂਸੀ ‘ਤੇ ਲਟਕਾਇਆ ਜਾ ਸਕਦਾ ਹੈ। ਖ਼ਬਰਾਂ ਮੁਤਾਬਿਕ ਯਾਕੂਬ ਮੇਮਨ ਦੇ ਵਕੀਲ ਨੇ ਕੋਰਟ ‘ਚ ਕਿਹਾ ਹੈ ਕਿ ਡੈ¤ਥ ਵਰੰਟ ਜਾਰੀ ਕਰਨ ਵਾਲੀ ਸਥਾਨਕ ਅਦਾਲਤ ਨੇ ਪ੍ਰਕਿਰਿਆ ਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ ਹੈ। ਯਾਕੂਬ ਮੇਮਨ ਦੇ ਵਕੀਲ ਨੇ ਮਈ ਦੇ ਇਕ ਕੇਸ ਦਾ ਹਵਾਲਾ ਦਿ¤ਤਾ ਜਿਸ ‘ਚ ਯੂ.ਪੀ ਦੇ ਇਕ ਜੋੜੇ ਖਿਲਾਫ ਜਾਰੀ ਡੈ¤ਥ ਵਰੰਟ ਰ¤ਦ ਕੀਤਾ ਗਿਆ ਸੀ।

WRITTEN BY