Skip to content
Independent perspectives. Global stories.
BREAKING

ਅਦਾਕਾਰ ਸ਼ਾਹਿਦ ਕਪੂਰ ਨੇ ਮੀਰਾ ਰਾਜਪੂਤ ਨਾਲ ਕਰਾਇਆ ਵਿਆਹ

Share this story

Mira-Rajput-and-Shahid-Kapoor ਨਵੀਂ ਦਿ¤ਲੀ, 7 ਜੁਲਾਈ (ਪੀ.ਟੀ.)- ਬਾਲੀਵੁ¤ਡ ਦੇ ਪ੍ਰਸਿ¤ਧ ਅਦਾਕਾਰ ਸ਼ਾਹਿਦ ਕਪੂਰ (34) ਨੇ ਆਪਣੀ 21 ਸਾਲਾਂ ਮੰਗੇਤਰ ਮੀਰਾ ਰਾਜਪੂਤ ਨਾਲ ਅੱਜ ਇੱਥੋਂ ਦੇ ਛਤਰਪੁਰ ਦੇ ਇੱਕ ਫਾਰਮ ਹਾਊਸ ਵਿੱਚ ਪੰਜਾਬੀ ਰੀਤੀ ਰਿਵਾਜ਼ ਨਾਲ ਵਿਆਹ ਕਰਵਾ ਲਿਆ।ਇਸ ਵਿੱਚ ਦੋਨਾਂ ਪਰਿਵਾਰਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਸਮੇਤ 30-40 ਮਹਿਮਾਨ ਸ਼ਾਮਿਲ ਹੋਏ। ਸ਼ਾਮ ਨੂੰ ਗੁੜਗਾਓਂ ਦੇ ਇੱਕ ਫਾਇਵ ਸਟਾਰ ਹੋਟਲ ਵਿੱਚ ਡਿਨਰ ਪਾਰਟੀ ਦਿੱਤੀ ਗਈ। ਮੀਰਾ ਦੇ ਪਰਿਵਾਰ ਵੱਲੋਂ ਦਿੱਤੀ ਗਈ ਇਸ ਰਿਸੈਪਸ਼ਨ ਵਿੱਚ ਤਕਰੀਬਨ 250 ਮਹਿਮਾਨ ਸ਼ਾਮਿਲ ਹੋਏ।

WRITTEN BY