Skip to content
Independent perspectives. Global stories.
BREAKING

ਪੀਐਮਓ ਨੇ ਨਹੀਂ ਦਿ¤ਤਾ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਸਮਾਂ

Share this story

ਨਵੀਂ ਦਿ¤ਲੀ- ਪ੍ਰਧਾਨ ਮੰਤਰੀ ਆਫ਼ਿਸ ਯਾਨੀ ਪੀਐਮਓ ਨੇ ਦਿ¤ਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦਿ¤ਤਾ ਹੈ। ਇਸਦੇ ਲਈ ਉਨ੍ਹਾਂ ਦੇ ਵਿਅਸਤ ਪ੍ਰੋਗਰਾਮਾਂ ਦਾ ਹਵਾਲਾ ਦਿ¤ਤਾ ਗਿਆ ਹੈ। ਦ¤ਸਿਆ ਜਾ ਰਿਹਾ ਹੈ ਕਿ ਪੀਐਮ ਅਜੇ ਕੁ¤ਝ ਦਿਨ ਹੋਰ ਵਿਅਸਤ ਹਨ ਇਸ ਲਈ ਉਹ ਨਹੀਂ ਮਿਲ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੋਂ ਮਨ੍ਹਾ ਕਰ ਦਿ¤ਤਾ ਤੇ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਵਿ¤ਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਸਕਦੇ ਹੋ। ਕਰੀਬ 10 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਐਮ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਲੇਕਿਨ ਸੋਮਵਾਰ ਨੂੰ ਪੀਐਮ ਦਫ਼ਤਰ ਵ¤ਲੋਂ ਦ¤ਸਿਆ ਗਿਆ ਕਿ ਅਜੇ ਪੀਐਮ ਦੇ ਕੋਲ ਸਮਾਂ ਨਹੀਂ ਹੈ, ਤੁਸੀਂ ਗ੍ਰਹਿ ਮੰਤਰੀ ਤੇ ਵਿ¤ਤ ਮੰਤਰੀ ਨੂੰ ਮਿਲ ਸਕਦੇ ਹੋ। ਇਸ ਤਰ੍ਹਾਂ ਦਿ¤ਲੀ ‘ਚ ਕੇਂਦਰ ਤੇ ਆਮ ਆਦਮੀ ਪਾਰਟੀ ਦਾ ਟਕਰਾਓ ਖੁ¤ਲਕੇ ਸਾਹਮਣੇ ਆ ਰਿਹਾ ਹੈ।

WRITTEN BY