ਡੇਰਾਬੱਸੀ, 27 ਜੂਨ (ਵਿਨੇ ਜੈਨ, ਚਤੁਰਵੇਦੀ)- ਡੇਰਾਬੱਸੀ ਦੇ ਨਾਲ ਲੱਗਦਾ ਕਸਬਾ ਬਰਵਾਲਾ ਵਿਚ ਲ਼ੋਕਾਂ ਨੇ ਪੁਲਿਸ ਥਾਣੇ ਨੂੰ ਘੇਰ ਲਿਆ ਅਤੇ ਜਮ ਕੇ ਹੰਗਾਮਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਜਾਣ-ਬੁਝ ਕੇ ਬਿਆਨ ਬਦਲਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਮ੍ਰਿਤਕ ਦੇ ਹੀ ਨੇੜੇ ਰਹਿਣ ਵਾਲੇ ਚਰਨਜੀਤ, ਬਲ਼ਦੇਵ ਸਿੰਘ, ਬਖਸ਼ੀਸ਼ ਸਿੰਘ, ਸਤਨਾਮ ਸਿੰਘ ਨੇ ਕਰੀਬ 6 ਮਹਿੜ ਦਿੱਤੀ ਸੀ, ਜਿਸ ਕਰਕੇ ਉਹ ਚੱਲ-ਫਿਰ ਨਹੀਂ ਸਕਦਾ ਸੀ। ਮ੍ਰਿਤਕ ਰਵਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਪੁਲਿਸ ਵਾਲ਼ਿਆਂ ਨੇ ਉਨ੍ਹਾਂ ਨਾਲ ਮਿਲ ਕੇ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਉੁਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਮੇਰੇ ਪਤੀ ਨੂੰ ਟਾਰਚਰ ਕਰਦੀ ਸੀ ਅਤੇ ਰੀਡ ਦੀ ਹੱਡੀ ਟੁੱਟਣ ਦੇ ਬਾਵਜੂਦ ਧਾਰਾ ਸਿਰਫ ਐਨੀ ਹੀ ਲਾਈ ਕਿ ਉਨ੍ਹਾਂ ਨੂੰ ਅਗਲੇ ਦਿਨ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਉਸ਼ ਤੋ ਬਾਅਦ ਮ੍ਰਿਤਕ
ਰਵਿੰਦਰ ਸ਼ਿੰਘ ਜੇਰੇ ਇਲ਼ਾਜ ਪਿਆ ਸ਼ੀ ਤੇ ਉਸ਼ ਦੇ ਬੱਚਿਆ ਤੇ ਪਤਨੀ ਨੂੰ ਦੂਜੀ ਪਾਰਟੀ ਵਲ਼ੋ ਤੰਗ ਕੀਤਾ ਜਾ ਰਿਹਾ ਸ਼ੀ ਜਿਸ਼ ਚੀਜ ਨੂੰ ਉਹ ਸਹਿਨ ਨਹੀ ਕਰ ਸ਼ਕਿਆ ਤੇ ਤੰਗ ਆ ਕੇ ਉਹਨਾ ਨੇ ਜਹਿਰ ਖਾ ਕੇ ਆਪਣੀ ਜੀਵਨ ਲ਼ੀਲ਼ਾ ਸ਼ਮਾਪਤ ਕਰ ਲ਼ਈ ਉਸ਼ਦੀ ਪਤਨੀ ਤੇ ਘਰ ਵਾਲ਼ਿਆ ਨੇ ਦੌਸ਼ ਲ਼ਾਇਆ ਕਿ ਉਹਨਾ ਦੀ ਮੌਤ ਦਾ ਜਿਮੇਵਾਰ ਚਰਨਜੀਤ ਦਾ ਹੀ ਪਰਿਵਾਰ ਹੈ ਜਦੌ ਪੂਲ਼ਿਸ਼ ਵਲ਼ੌ ਕੌਈ ਵਾਜਿਬ ਕਾਰਵਾਈ ਨਾ ਹੂੰਦੀ ਦੇਖ ਮ੍ਰਿਤਕ ਰਵਿੰਦਰ ਦੇ ਪਰਿਵਾਰ ਅਤੇ ਪਿੰਡ ਵਾਲਿਆ ਨੇ ਥਾਣੇ ਦਾ ਘਿਰਾਓ ਕਰ ਲ਼ਇਆ ਅਤੇ ਥਾਣੇ ਵਿੱਚ ਨਾ ਤਾ ਕਿਸੇ ਨੂੰ ਅੰਦਰ ਆਉਣ ਦਿੱਤਾ ਤੇ ਨਾ ਹੀ ਬਾਹਰ ਆਉਣ ਦਿੱਤਾ ਉਹਨਾ ਦੀ ਮੰਗ ਸੀ ਕਿ ਦੌਸ਼ਿਆ ਨੂੰ ਗ੍ਰਿਫਤਾਰ ਕਰਕੇ ਸ਼ਖਤ ਤੋ ਸ਼ਖਤ ਸ਼ਜਾ ਦਿੱਤੀ ਜਾਵੇ!
ਸ਼ੁਰਜ ਸ਼ਿੰਘ ਚੌਕੀ ਇਚਾਰਜ:- ਜਦੌ ਚੌਕੀ ਇਚਾਰਜ ਸ਼ੂਰਜ ਨਾਲ ਗੱਲ਼ ਕੀਤੀ ਤਾ ਉਹਨਾ ਨੇ ਦੱਸ਼ਿਆ ਕਿ ਉਕਤ ਦੌਵੇ ਪਾਰਟੀਆ ਦਾ ਆਪਸ ਵਿੱਚ ਝਗੜਾ ਹੌਇਆ ਸ਼ੀ ਜਿਸ਼ ਵਿੱਚ ਮ੍ਰਿਤਕ ਰਵਿੰਦਰ ਦੀ ਰੀੜ ਦੀ ਹੱਡੀ ਟੂੱਟ ਗਈ ਸ਼ੀ ਪੂਲ਼ਿਸ਼ ਨੇ ਧਾਰਾ 323ਞ148ਞ149ਞਦੇ ਤਹਿਤ ਮੂਲ਼ਜਮਾ ਤੇ ਕਾਰਵਾਈ ਕੀਤੀ ਸ਼ੀ ਪਰ ਜਿਹੜੀ ਘਟਨਾ ਹੁਣ ਹੌਈ ਹੈ ਉਸ਼ ਬਾਰੇ ਰਵਿੰਦਰ ਸ਼ਿੰਘ ਦੇ ਪਰਿਵਾਰ ਨੇ ਸ਼ਾਨੂੰ ਦੱਸ਼ਿਆ ਹੈ ਪੂਲਿਸ਼ ਹੁਣ ਇਸ਼ ਘਟਨਾ ਦੀ ਛਾਣਬੀਣ ਕਰ ਰਹੀ ਹੈ ਤੇ ਦੌਸ਼ਿਆ ਖਿਲ਼ਾਫ ਬਣਦੀ ਕਾਰਵਾਈ ਕੀਤੀ ਜਾਵੇਗੀ



