Skip to content
Independent perspectives. Global stories.
BREAKING

ਅੰਮ੍ਰਿਤਸਰ ’ਚ ਬੰਦ ਪਏ ਕੰਮ ਪ੍ਰਸ਼ਾਸਨ ਵੱਲੋਂ ਮੁੜ ਸ਼ੁਰੂ

Share this story

ਪੰਜਾਬ ਟਾਇਮਜ਼ ’ਚ ਲੱਗੀ ਖਬਰ ਦਾ ਅਸਰ

ਅੰਮ੍ਰਿਤਸਰ, 19 ਜੂਨ (ਨਿਰਮਲ ਸਿੰਘ)- ਕੁਝ ਦਿਨ ਪਹਿਲਾਂ ਪੰਜਾਬ ਟਾਇਮਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਖਬਰ ਦਾ ਅਸਰ ਅ¤ਜ ਵੇਖਣ ਨੂੰ ਮਿਲਿਆ  ਕਿ ਸ਼ਹਿਰ ਵਿਚ ਕਈ ਦਿਨਾਂ ਤੋਂ ਬੰਦ ਪਏ ਕੰਮ ਫਿਰ ਤੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤੇ ਗਏ। ਦੇਰ ਨਾਲ ਹੀ ਸਹੀ ਪ੍ਰਸ਼ਾਸਨ ਦੀ ਨੀਂਦ ਤਾਂ ਖੁਲ੍ਹੀ ਸ਼ਹਿਰ ਵਿੱਚ ਜਿੰਨੇ ਵੀ ਕੰਮ ਬੰਦ ਸੰਨ ਜਿਵੇਂ ਕਿ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜਾ ਮੈਟਰੋ ਬ¤ਸ ਪ੍ਰੋਜੇਕਟ ਸ¤ਭ ਬੜੀ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਲੋਕਾਂ ਦੇ ਚੇਹਰਿਆਂ ’ਤੇ ਫਿਰ ਤੋਂ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਕਿ ਜਲਦੀ ਹੀ ਸ਼ਹਿਰ ਵਿਚ ਵਿਕਾਸ ਕੰਮਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਸ਼ਹਿਰ ਦੀ ਆਵਾਜਾਈ ਚੁਸਤ ਦਰੁਸਤ ਹੋ ਜਾਵੇਗੀ।

WRITTEN BY