Skip to content
Independent perspectives. Global stories.
BREAKING

ਸਵਿਸ ਬੈਂਕਾਂ ਵਿਚੋਂ ਭਾਰਤੀਆਂ ਦਾ ਜਮ੍ਹਾਂ ਧਨ ਘਟ ਕੇ 12,615 ਕਰੋੜ ਰੁਪਏ ਹੋਇਆ

Share this story

ਨਵੀਂ ਦਿ¤ਲੀ, 18 ਜੂਨ (ਪੀ. ਟੀ.)- ਸਵਿਸ ਕੇਂਦਰੀ ਬੈਂਕ ਨੇ ਭਾਰਤੀਆਂ ਦੇ ਜਮਾਂ ਪੈਸੇ ਘਟਣ ਦੀ ਗ¤ਲ ਕਹੀ ਹੈ। ਸਵਿਸ ਬੈਂਕਾਂ ‘ਚ ਭਾਰਤੀਆਂ ਦਾ ਜਮਾਂ ਧਨ 10.6 ਫੀਸਦੀ ਘ¤ਟ ਕੇ 1.8 ਅਰਬ ਸਵਿਸ ਫਰਾਂਕ (12,615 ਕਰੋੜ ਰੁਪਏ) ਰਹਿ ਗਿਆ ਹੈ। ਅਧਿਕਾਰਕ ਅੰਕੜਿਆਂ ਮੁਤਾਬਿਕ ਸਵਿਸਟਜਰਲੈਂਡ ਦੇ ਬੈਂਕਾਂ ‘ਚ ਭਾਰਤੀਆਂ ਦੁਆਰਾ ਸਿ¤ਧੀ ਜਮਾਂ ਕਰਵਾਈ ਗਈ ਰਕਮ ਘ¤ਟ ਕੇ 1.77 ਅਰਬ ਸਵਿਸ ਫਰਾਂਕ ਤੇ ਦੂਸਰਿਆਂ ਦੇ ਰਾਹੀਂ ਰ¤ਖੀ ਕਈ ਰਕਮ ਅ¤ਧੀ ਘ¤ਟ ਕੇ 3.8 ਕਰੋੜ ਸਵਿਸ ਫਰਾਂਕ ਰਹਿ ਗਈ ਹੈ।

WRITTEN BY