ਨਵੀਂ ਦਿ¤ਲੀ, 15 ਜੂਨ (ਪੀ. ਟੀ.)- ਸੁਪਰੀਮ ਕੋਰਟ ਨੇ ਅ¤ਜ ਸੋਮਵਾਰ ਆਲ ਇੰਡੀਆ ਪ੍ਰੀ- ਮੈਡੀਕਲ ਟੇਸਟ (ਏਆਈਪੀਏਮਟੀ) 2015 ਦੀ ਪ੍ਰੀਖਿਆ ਰ¤ਦ ਕੀਤੀ ਤੇ ਨਾਲ ਹੀ ਚਾਰ ਹਫ਼ਤੇ ’ਚ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਆਦੇਸ਼ ਦਿ¤ਤਾ।ਹੁਣ ਏਆਈਪੀਐਮਟੀ ‘ਚ ਸ਼ਾਮਿਲ ਹੋਣ ਵਾਲੇ ਕਰੀਬ 6. 30 ਲ¤ਖ ਵਿਦਿਆਰਥੀਆਂ ਨੂੰ ਫਿਰ ਤੋਂ ਇਹ ਪ੍ਰੀਖਿਆ ਦੇਣੀ ਹੋਵੇਗੀ।ਇਸ ਤੋਂ ਪਹਿਲਾਂ ਸਿਖਰ ਅਦਾਲਤ ਨੇ ਤਿੰਨ ਮਈ ਨੂੰ ਆਯੋਜਿਤ ਪ੍ਰੀਖਿਆ ’ਚ ਕਥਿਤ ਤੌਰ ’ਤੇ ਵ¤ਡੇ ਪੈਮਾਨੇ ’ਤੇ ਬੇਨਿਯਮੀਆਂ ਲਈ 12 ਜੂਨ ਨੂੰ ਫ਼ੈਸਲਾ ਸੁਰ¤ਖਿਅਤ ਰ¤ਖਿਆ ਸੀ।



