ਨਵੀਂ ਦਿ¤ਲੀ, 12 ਜੂਨ (ਪੀ. ਟੀ.)- ਦਿ¤ਲੀ ਹਾਈਕੋਰਟ ਨੇ ਦਿ¤ਲੀ ਸਰਕਾਰ ਨੂੰ 15 ਜੂਨ ਤ¤ਕ ਪੂਰਬੀ ਦਿ¤ਲੀ ਨਗਰ ਨਿਗਮ ਦੇ ਕਰਮਚਾਰੀਆਂ ਦੀ ਬਾਕੀ ਤਨਖ਼ਾਹ ਜਾਰੀ ਕਰਨ ਦਾ ਨਿਰਦੇਸ਼ ਦਿ¤ਤਾ ਹੈ। ਹਾਈਕੋਰਟ ਨੇ ਕਚਰਾ ਹਟਾਉਣ ਤੇ ਨਿਗਮ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੀ ਮੰਗ ਨੂੰ ਲੈ ਕੇ ਦਰਜ ਕੀਤੀ ਗਈ ਅਰਜ਼ੀ ‘ਤੇ ਕੇਂਦਰ, ਦਿ¤ਲੀ ਸਰਕਾਰ ਤੇ ਪੂਰਬੀ ਦਿ¤ਲੀ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ। ਹਾਈਕੋਰਟ ਨੇ ਕਿਹਾ ਕਿ ਪੂਰਬੀ ਦਿ¤ਲੀ ‘ਚ ਕੂੜੇ ਦਾ ਮੁ¤ਦਾ ਖ਼ਤਰਨਾਕ ਪ¤ਧਰ ਤ¤ਕ ਪਹੁੰਚ ਗਿਆ ਹੈ ਤੇ ਦਿ¤ਲੀ ਪੁਲਿਸ ਤੇ ਪੂਰਬੀ ਦਿ¤ਲੀ ਨਗਰ ਨਿਗਮ ਨੂੰ ਇਸਨੂੰ ਹਟਾਉਣ ਲਈ ਇ¤ਕ ਬੈਠਕ ਕਰਨ ਦਾ ਨਿਰਦੇਸ਼ ਦਿ¤ਤਾ।
‘



