Skip to content
Independent perspectives. Global stories.
BREAKING

ਪਾਕਿਸਤਾਨ ਵੱਲੋਂ ਫਿਰ ਜੰਗਬੰਦੀ ਦੀ ਉਲੰਘਣਾ, ਭਾਰਤ ਵੱਲੋਂ ਵੀ ਜਵਾਬੀ ਕਾਰਵਾਈ

Share this story

ਜੰਮੂ, 12 ਜੂਨ (ਪੀ. ਟੀ.)- ਪਾਕਿਸਤਾਨ ਰੇਂਜਰਜ਼ ਨੇ ਜੰਮੂ ਨਾਲ ਲ¤ਗੀ ਅੰਤਰਰਾਸ਼ਟਰੀ ਸਰਹ¤ਦ ’ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸੀਮਾ ਸੁਰ¤ਖਿਆ ਬਲ (ਬੀਐਸਐਫ) ਦੀਆਂ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ। ਜਵਾਬ ’ਚ ਭਾਰਤ ਵ¤ਲੋਂ ਵੀ ਕਾਰਵਾਈ ਕੀਤੀ ਗਈ। ਜਾਣਕਾਰੀ ਦੇ ਅਨੁਸਾਰ, ਪਾਕ ਫ਼ੌਜ ਨੇ ਸ਼ੁ¤ਕਰਵਾਰ ਨੂੰ ਜੰਮੂ ਕਸ਼ਮੀਰ ਦੇ ਪਰਗਵਾਲ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਬੀਐਸਐਫ ਦੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਗੌਰਤਲਬ ਹੈ ਕਿ ਕਿ ਬੀਤੇ ਦੋ ਦਿਨਾਂ ਦੇ ਅੰਦਰ ਪਾਕਿਸਤਾਨ ਨੇ ਦੂਜੀ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇ¤ਕ ਸੀਨੀਅਰ ਅਧਿਕਾਰੀ ਨੇ ਜੰਮੂ ‘ਚ ਸ਼ੁ¤ਕਰਵਾਰ ਨੂੰ ਦ¤ਸਿਆ ਕਿ ਪਾਕਿਸਤਾਨ ਰੇਂਜਰਜ਼ ਨੇ ਵੀਰਵਾਰ ਰਾਤ ਕਰੀਬ

12 ਵਜੇ ਅਖਨੂਰ ਸੈਕਟਰ ਦੇ ਪਰਗਵਾਲ ਇਲਾਕੇ ‘ਚ ਬੀਐਸਐਫ ਦੀਆਂ ਚੌਕੀਆਂ ‘ਤੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦ¤ਸਿਆ ਕਿ ਗੋਲੀਬਾਰੀ ਕਰੀਬ ਅ¤ਧੇ ਘੰਟੇ ਤ¤ਕ ਚ¤ਲੀ ਤੇ ਬੀਐਸਐਫ ਨੇ ਜਵਾਬੀ ਕਾਰਵਾਈ ਕੀਤੀ।

WRITTEN BY