ਗੁਹਾਟੀ, 10 ਜੂਨ (ਪੀ. ਟੀ.)- ਅਸਮ ‘ਚ ਆਏ ਹੜ੍ਹ ਕਾਰਨ ਉਥੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਰਾਜ ਦੇ 10 ਜ਼ਿਲ੍ਹਿਆਂ ‘ਚ ਅਲਰਟ ਜਾਰੀ ਕਰ ਦਿ¤ਤਾ ਗਿਆ ਹੈ। ਹੜ੍ਹ ਤੋਂ ਹੁਣ ਤ¤ਕ ਇਕ ਵਿਅਕਤੀ ਦੀ ਮੌਤ ਹੋ ਚੁ¤ਕੀ ਹੈ। ਉਥੇ ਹੀ, 81 ਹਜ਼ਾਰ ਤੋਂ ਵ¤ਧ ਲੋਕ ਪ੍ਰਭਾਵਿਤ ਹੋਏ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਅਧਿਕਾਰੀਆਂ ਨੇ ਦ¤ਸਿਆ ਕਿ ਹੜ੍ਹ ਤੋਂ ਹੁਣ ਤ¤ਕ 192 ਪਿੰਡ ਪ੍ਰਭਾਵਿਤ ਹੋ ਚੁ¤ਕੇ ਹਨ।



