Skip to content
Independent perspectives. Global stories.
BREAKING

ਭਾਰਤੀ ਫੌਜ ਦਾ ਆਪਰੇਸ਼ਨ ਮਿਆਂਮਾਰ ਦੇਸ਼ ਹਿਤ ’ਚ ਜ਼ਰੂਰੀ ਸੀ : ਰਿਜਿਜੂ

Share this story

ਨਵੀਂ ਦਿ¤ਲੀ, 10 ਜੂਨ (ਪੀ. ਟੀ.)- ਅਪਰੇਸ਼ਨ ਮਿਆਂਮਾਰ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਦੇਸ਼ ਹਿਤ ‘ਚ ਇਹ ਅਭਿਆਨ ਜ਼ਰੂਰੀ ਸੀ। ਉਨ੍ਹਾਂ ਨੇ ਸੈਨਾ ਦੀ ਮੁਹਿੰਮ ਦੀ ਜੰਮ ਕੇ ਪ੍ਰਸੰਸਾ ਕੀਤੀ ਤੇ ਕਿਹਾ ਕਿ ਸੈਨਾ ਨੇ ਬਿਹਤਰੀਨ ਕੰਮ ਕੀਤਾ ਹੈ। ਸੈਨਾ ਨੇ ਜੋ ਕੀਤਾ ਉਸ ਦੇ ਲਈ ਉਸ ਦਾ ਧੰਨਵਾਦ। ਕਿਰਨ ਨੇ ਕਿਹਾ ਕਿ ਇਸ ਮਾਮਲੇ ‘ਤੇ ਸਾਰਿਆਂ ਨੂੰ ਮਿਲ ਜੁ¤ਲ ਕੇ ਕੰਮ ਕਰਨਾ ਹੋਵੇਗਾ। ਸਥਾਨਕ ਲੋਕਾਂ ਨੂੰ ਅ¤ਤਵਾਦ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਜਿਹੀਆਂ ਮੁਹਿੰਮਾਂ ਲਈ ਰਾਜਨੀਤਕ ਇ¤ਛਾ ਸ਼ਕਤੀ ਦੀ ਵ¤ਧ ਜ਼ਰੂਰਤ ਹੁੰਦੀ ਹੈ। ਇਸ ਤੋਂ ਪਹਿਲਾ ਸੂਚਨਾ ਤੇ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਪ੍ਰਧਾਨ ਮੰਤਰੀ ਵਲੋਂ ਲਿਆ ਗਿਆ ਇਤਿਹਾਸਕ ਤੇ ਹਿੰਮਤੀ ਫ਼ੈਸਲਾ ਸੀ। ਇਹ ਉਨ੍ਹਾਂ ਗੁਆਂਢੀ ਦੇਸ਼ਾਂ ਲਈ ਵੀ ਇਕ ਸਖ਼ਤ ਸੰਦੇਸ਼ ਹੈ ਜੋ ਅ¤ਤਵਾਦ ਨੂੰ ਬੜ੍ਹਾਵਾ ਦਿੰਦੇ ਹਨ।

WRITTEN BY