Skip to content
Independent perspectives. Global stories.
BREAKING

ਪਾਕਿਸਤਾਨੀ ਫ਼ੌਜ ਨੇ ਸਰਹ¤ਦ ਰੇਖਾ ’ਤੇ ਕੀਤੀ ਜੰਗਬੰਦੀ ਦੀ ਉਲੰਘਣਾ

Share this story

ਜੰਮੂ, 8 ਜੂਨ (ਪੀ. ਟੀ.)- ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਸਰਹ¤ਦ ਰੇਖਾ ’ਤੇ ਐਤਵਾਰ ਸ਼ਾਮ ਜੰਗਬੰਦੀ ਦੀ ਉਲੰਘਣਾ ਕੀਤੀ।ਇ¤ਕ ਪੁਲਿਸ ਅਧਿਕਾਰੀ ਨੇ ਦ¤ਸਿਆ ਕਿ ਪਾਕਿਸਤਾਨ ਫ਼ੌਜ ਨੇ ਜ਼ਿਲ੍ਹੇ ’ਚ ਸਰਹ¤ਦ ਰੇਖਾ ਨਾਲ ਲ¤ਗੇ ਬਾਲਾਕੋਟੇ ਸੈਕਟਰ ਸਥਿਤ ਭਾਰਤੀ ਫ਼ੌਜ ਦੇ ਟਿਕਾਣੇ ’ਤੇ ਕਈ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦ¤ਸਿਆ ਕਿ ਸਰਹ¤ਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਨਾਲ ਸਰਹ¤ਦ ’ਤੇ ਲ¤ਗੀਆਂ ਕਈ ਬਰੂਦੀ ਸੁਰੰਗਾਂ ‘ਚ ਵਿਸਫੋਟ ਹੋਇਆ।ਉਨ੍ਹਾਂ ਨੇ ਦ¤ਸਿਆ ਕਿ ਇ¤ਕ ਦਰਜਨ ਤੋਂ ਜ਼ਿਆਦਾ ਬਰੂਦੀ ਸੁਰੰਗਾਂ ’ਚ ਵਿਸਫੋਟ ਹੋਇਆ ਹੈ।

WRITTEN BY