ਨਵੀਂ ਦਿ¤ਲੀ, 8 ਜੂਨ (ਪੀ. ਟੀ.)- ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐਫ ਐਸ ਐਸ ਏ ਆਈ) ਨੇ ਅ¤ਜ ਸ¤ਤ ਕੰਪਨੀਆਂ ਵ¤ਲੋਂ ਬਣਾਏ ਜਾਂਦੇ ਟਾਪ ਰੇਮਨ, ਫੂਡਲਸ ਤੇ ਵਾਇ – ਵਾਇ ਜਿਹੇ ਵ¤ਖ ਵ¤ਖ ਨੂਡਲ, ਪਾਸਤਾ ਤੇ ਮੈਕਰੋਨੀ ਬਰਾਂਡਾਂ ਦੇ ਟੈਸਟ ਦਾ ਆਦੇਸ਼ ਦਿ¤ਤਾ ਹੈ ਤਾਂਕਿ ਮੈਗੀ ਵਿਵਾਦ ਦੇ ਮ¤ਦੇਨਜ਼ਰ ਇਨ੍ਹਾਂ ਦੇ ਵ¤ਲੋਂ ਨਿਯਮਾਂ ਦੇ ਪਾਲਨ ਦੀ ਜਾਂਚ ਕੀਤੀ ਜਾ ਸਕੇ। ਏਫਏਸਏਸਏਆਈ ਦੇ ਮੁ¤ਖ ਕਾਰਜਕਾਰੀ ਵਾਈ ਐਸ ਮਲਿਕ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਾਦ ਸੁਰ¤ਖਿਆ ਕਮਿਸ਼ਨਰਾਂ ਨੂੰ ਲਿਖੇ ਪ¤ਤਰ ‘ਚ ਕਿਹਾ ਕਿ ਮੈਗੀ ਤੇ ਇਸੇ ਤਰ੍ਹਾਂ ਦੇ ਹੋਰ ਉਤਪਾਦਾਂ ਦੇ ਟੈਸਟ ਨਾਲ ਸਿਹਤ ਸੰਬੰਧੀ ਗੰਭੀਰ ਚਿੰਤਾ ਖੜੀ ਹੋਈ ਹੈ।



