Skip to content
Independent perspectives. Global stories.
BREAKING

ਗੈਰ ਸਬਸਿਡੀਸ਼ੁਦਾ ਰਸੋਈ ਗੈਸ ਸਿਲੰਡਰ ਹੋਇਆ 10.50 ਰੁਪਏ ਮਹਿੰਗਾ

Share this story

domestic-cylinder_10526803_250x250 ਨਵੀਂ ਦਿ¤ਲੀ, 1 ਜੂਨ (ਪੀ. ਟੀ.)- ਸੰਸਾਰਕ ਪ¤ਧਰ ’ਤੇ ਤੇਲ ਦੀਆਂ ਕੀਮਤਾਂ ’ਚ ਵਾਧੇ ਦੇ ਮ¤ਦੇਨਜ਼ਰ ਘਰੇਲੂ ਬਾਜ਼ਾਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਅ¤ਜ ਜਹਾਜ਼ ਇੰਧਨ ਦੀ ਦਰ 7.5 ਫ਼ੀਸਦੀ ਤੇ ਗੈਰ-ਸਬਸਿਡੀ ਵਾਲੇ ਰਸੋਈ ਗੈਸ (ਐਲਪੀਜੀ) ਸਿਲੰਡਰ ਦਾ ਭਾਅ 10 . 50 ਰੁਪਏ ਵਧਾ ਦਿ¤ਤਾ। ਜਦੋਂ ਕਿ ਜਹਾਜ਼ ਈਂਧਣ (ਏਟੀਏਫ) ਦਾ ਭਾਅ 3, 744. 08 ਰੁਪਏ 7.54 ਫ਼ੀਸਦੀ ਵਧਾ ਕੇ 53, 353.92 ਰੁਪਏ ਪ੍ਰਤੀ ਕਿ¤ਲੋਲਿਟਰ ਕਰ ਦਿ¤ਤਾ ਗਿਆ ਹੈ।ਇਸਤੋਂ ਪਹਿਲਾਂ ਇ¤ਕ ਮਈ ਨੂੰ ਜੇਟ ਈਂਧਣ ਦਾ ਭਾਅ 272 ਰੁਪਏ ਪ੍ਰਤੀ ਕਿ¤ਲੋਲਿਟਰ 0. 5 ਫ਼ੀਸਦੀ ਵਧਾ ਕੇ 40, 609. 84 ਰੁਪਏ ਕੀਤਾ ਗਿਆ ਸੀ। ਵਿਸ਼ਵ ਪੈਟਰੋਲੀਅਮ ਬਾਜ਼ਾਰ ਦੇ ਰੁਝਾਨਾਂ ਦੇ ਚ¤ਲਦੇ ਗੈਰ – ਸਬਸਿਡੀ ਸ਼ੁਦਾ ਜਾਂ ਬਾਜ਼ਾਰ ਮੁ¤ਲ ‘ਤੇ ਵੇਚੀ ਜਾਣ

ਵਾਲੀ ਰਸੋਈ ਗੈਸ ਦੇ 14. 2 ਕਿ¤ਲੋਗਰਾਮ ਦੇ ਸਿਲੰਡਰਾਂ ਦੀ ਕੀਮਤ ਦਿ¤ਲੀ ‘ਚ ਵਧਾ ਕੇ 626. 50 ਰੁਪਏ ਪ੍ਰਤੀ ਸਿਲੰਡਰ ਕਰ ਦਿ¤ਤੀ ਗਈ ਜੋ ਕ¤ਲ੍ਹ ਤ¤ਕ 616 ਰੁਪਏ ਸੀ। ਅਜਿਹੇ ‘ਚ ਏਟੀਐਫ ਦਾ ਮੁ¤ਲ ਵਧਣ ਨਾਲ ਏਅਰਲਾਇਨਜ ਦੇ ਟਿਕਟ ਵੀ ਮਹਿੰਗੇ ਹੋਣਗੇ ਜਿਸਦਾ ਸਿ¤ਧਾ ਅਸਰ ਹਵਾਈ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ’ਤੇ ਪਵੇਗਾ।

WRITTEN BY