May 1, 2026 11:04 pm

ਜਾਪਾਨ ’ਚ 8. 5 ਤੀਬਰਤਾ ਦਾ ਭੁਚਾਲ, ਦਿ¤ਲੀ – ਐਨਸੀਆਰ ’ਚ ਮਹਿਸੂਸ ਕੀਤੇ ਗਏ ਹਲਕੇ ਝਟਕੇ

ਨਵੀਂ ਦਿ¤ਲੀ, 30 ਮਈ (ਪੀ. ਟੀ.)- ਦਿ¤ਲੀ ਤੇ ਐਨਸੀਆਰ ’ਚ ਸ਼ਨੀਵਾਰ ਸ਼ਾਮ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦਿ¤ਲੀ ਐਨਸੀਆਰ ’ਚ ਭੁਚਾਲ ਦੇ ਝਟਕੇ ਸ਼ਾਮ ਪੰਜ ਵ¤ਜ ਕੇ ਛੇ ਮਿੰਟ ‘ਤੇ ਮਹਿਸੂਸ ਕੀਤੇ ਗਏ। ਭੁਚਾਲ ਦਾ ਕੇਂਦਰ ਜਾਪਾਨ ‘ਚ ਸੀ ਜਿਸਦੀ ਤੀਬਰਤਾ 8. 5 ਦ¤ਸੀ ਗਈ ਹੈ। ਨੇਪਾਲ ’ਚ 25 ਅਪ੍ਰੈਲ ਨੂੰ ਆਏ ਭਿਆਨਕ ਭੁਚਾਲ ਤੋਂ ਬਾਅਦ ਭਾਰਤ ’ਚ ਹਾਲ ਦੇ ਦਿਨਾਂ ‘ਚ ਤਾਜ਼ਾ ਲੇਕਿਨ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।

Send this to a friend