ਚੰਡੀਗੜ੍ਹ, 24 ਅਪ੍ਰੈਲ (ਪੀ. ਟੀ.)- ਹਾਈ ਕੋਰਟ ਦੇ ਬੈਂਚ ਨੇ ਸਰਕਾਰੀ ਸਕੂਲਾਂ ‘ਚ ਪੀਣ ਵਾਲੇ ਪਾਣੀ ਸਬੰਧੀ ਆਪਣੇ ਹੁਕਮ ‘ਚ ਕਿਹਾ ਹੈ ਕਿ ਇਹ ਇ¤ਕ ਗੰਭੀਰ ਮਾਮਲਾ ਹੈ । ਹਰ ਵਿਦਿਆਰਥੀ ਤੇ ਹਰ ਅਧਿਆਪਕ ਦਾ ਅਧਿਕਾਰ ਹੈ ਕਿ ਉਸ ਨੂੰ ਸ਼ੁ¤ਧ ਤੇ ਸਾਫ਼ ਪਾਣੀ ਮਿਲੇ । ਇਸ ‘ਤੇ ਸਰਕਾਰ ਨੇ ਕਿਹਾ ਹੈ ਕਿ ਸਕੂਲਾਂ ‘ਚ ਸਾਫ਼ ਤੇ ਸ਼ੁ¤ਧ ਪਾਣੀ ਲਈ ਫ਼ੌਰੀ ਕਦਮ ਚੁ¤ਕੇ ਜਾਣ। ਫਿਰ ਚਾਹੇ ਆਰ ਓ ਲਗਾਓ ਜਾਂ ਫਿਰ ਹੋਰ ਉਪਰਾਲੇ ਕਰੋ । ਸੁਪਰੀਮ ਕੋਰਟ ਨੇ ਫ਼ੌਰੀ ਰਿਪੋਰਟ ਕਰਨ ਨੂੰ ਕਿਹਾ ਹੈ ।