April 22, 2026 3:06 pm

ਵਿਆਹ ਤੋਂ ਵਾਪਿਸ ਮੁੜਦੇ ਸਮੇਂ ਕਾਰ ਨਹਿਰ ’ਚ ਡਿ¤ਗੀ

Page-1_22 ਬਠਿੰਡਾ, 10 ਮਾਰਚ (ਸੁਖਵਿੰਦਰ ਸਿੰਘ ਸਰਾਂ)- ਰਾਤ ਸਮੇਂ ਵਿਆਹ ’ਚੋਂ ਵਾਪਿਸ ਆ ਰਹੇ ਗੁਰਮੀਤ ਸਿੰਘ ਤੋਂ ਮਾਰੂਤੀ ਜ਼ੈਨ ਡੀ ਆਈ 3 ਸੀ (ਟੀ) 5329 ਬੇਕਾਬੂ ਹੋ ਕੇ ਸਰਹੰਦ ਨਹਿਰ ਬਠਿੰਡਾ ਵਿ¤ਚ ਜਾ ਡਿ¤ਗੀ।ਗੁਰਮੀਤ ਸਿੰਘ ਵਿਆਹ ਸਮਾਪਤੀ ਤੋਂ ਬਾਅਦ ਮਾਡਲ ਟਾਊਨ ਫੇਸ 4 ’ਚੋਂ ਹੁੰਦੇ ਹੋਏ ਆਪਣੇ ਦੋਸਤਾਂ ਨੂੰ ਛੋਟੇ ਪੁਲ (ਅਮਰ ਪੁਰਾ ਨਗਰ) ਛ¤ਡਣ ਆ ਰਹੇ ਸਨ।ਇਸ ਦੌਰਾਨ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਨਹਿਰ ਵਿ¤ਚ ਪਾਣੀ ਦਾ ਵਹਾਅ ਬਹੁਤ ਘ¤ਟ ਸੀ ਨਹੀਂ ਤਾਂ ਕੋਈ ਵ¤ਡੀ ਘਟਨਾ ਵਾਪਰ ਸਕਦੀ ਸੀ।ਟਟ

Send this to a friend