ਪੰਜਗਰਾਈਂ ਕਲਾਂ, 7 ਮਾਰਚ- ਸਥਾਨਿਕ ਪਿੰਡ ਪੰਜਗਰਾਈਂ ਕਲਾਂ ਵਿਖੇ ਲੋਕਾਂ ਨੂੰ ਸਹੂਲਤ ਦੇਣ ਲਈ ਹਮਰਾਜ਼ ਫੋਟੋ ਪਲਾਜ਼ਾ ਦਾ ਉਦਘਾਟਨ ਸਤਨਾਮ ਸਿੰਘ ਬਰਾੜ ਯੂਥ ਆਕਾਲੀ ਆਗੂ ਤੇ ਗੁਰਜੀਤ ਸਿੰਘ ਗਿੱਲ ਅਕਾਲੀ ਆਗੂ ਨੇ ਸਾਝੇ ਤੋਰ ਤੇ ਕੀਤਾ । ਇਸ ਸਮੇਂ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਮ ਕਈ ਲੋਕ ਆਪਣੀਆਂ ਜਲਦੀ ਫੋਟੋਆਂ ਬਣਾਉਣ ਲਈ ਕੋਟਕਪੂਰਾ ਜਾਣਾ ਪੈਦਾ ਸੀ ਲੇਕਿਨ ਹੁਣ ਲੋਕਾਂ ਨੂੰ ਕੋਟਕਪੂਰੇ ਜਾਣ ਦੀ ਲੌੜ ਨਹੀ ਹੈ ਕਿਉਕਿ ਹੁਣ ਉਹਨਾਂ ਨੂੰ ਜਲਦੀ ਤੋ ਜਲਦੀ ਫੋਟੋ ਆਪਣੇ ਪਿੰਡ ਵਿੱਚ ਹੀ ਮਿਲ ਜਾਇਆ ਕਰਨ ਗਈਆਂ । ਇਸ ਸਮੇਂ ਜਸਪਾਲ ਸਿੰਘ ਪੰਜਗਰਾਂਈ , ਬਿੱਟੂ ਬਰਾੜ , ਗੇਲੀ ਸਿੰਘ , ਪੱਪਾ ਸੰਧੂ , ਰਾਮ ਪ੍ਰਤਾਪ ਸਰਮਾਂ , ਕੁਲਦੀਪ ਸਿੰਘ ਪੰਚ , ਅਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਹਾਜ਼ਰ ਸੀ.
ਪੰਜਗਰਾਈਂ ਵਿਖੇ ਹਮਰਾਜ਼ ਫੋਟੋ ਪਲਾਜ਼ਾ ਦਾ ਸ਼ਾਨਦਾਰ ਉਦਘਾਟਨ



