Skip to content
Independent perspectives. Global stories.
BREAKING

ਰ¤ਖਿਆ ਮੰਤਰਾਲੇ ’ਚ ਸੇਂਧਮਾਰੀ ਦਾ ਖੁਲਾਸਾ: ਏਟਨੀ ਤੇ ਬਿਕਰਮ ਦੀ ਗ¤ਲਬਾਤ ਪਾਕਿਸਤਾਨ ਨੂੰ ਭੇਜੀ

Share this story

Page-1_03 ਨਵੀਂ ਦਿ¤ਲੀ, 2 ਮਾਰਚ (ਪੀ. ਟੀ.)- ਸਰਕਾਰੀ ਮੰਤਰਾਲਿਆਂ ‘ਚ ਸੇਂਧਮਾਰੀ ਤੇ ਜਾਸੂਸੀ ਦੀ ਜਾਂਚ ਦੇ ਦੌਰਾਨ ਸੂਤਰਾਂ ਦੇ ਮੁਤਾਬਕ ਰ¤ਖਿਆ ਮੰਤਰਾਲੇ ’ਚ ਵੀ ਜਾਸੂਸੀ ਦਾ ਸਨਸਨੀਖੇਜ ਖ਼ੁਲਾਸਾ ਹੋਇਆ ਹੈ। ਸੂਤਰਾਂ ਦੇ ਮੁਤਾਬਕ ਫਰਵਰੀ 2015 ’ਚ ਤਤਕਾਲੀਨ ਰ¤ਖਿਆ ਮੰਤਰੀ ਏ. ਕੇ ਏਟੰਨੀ ਦੀ ਜਾਸੂਸੀ ਹੋਈ। ਇਹੀ ਨਹੀਂ ਉਸ ਵਕਤ ਦੇ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਦੀ ਵੀ ਜਾਸੂਸੀ ਕੀਤੀ ਗਈ। ਦ¤ਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੇ ‘ਚ ਹੋਈ ਖ਼ੁਫ਼ੀਆ ਗ¤ਲਬਾਤ ਲੀਕ ਹੋ ਗਈ। ਇਹ ਖ਼ੁਫ਼ੀਆ ਜਾਣਕਾਰੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਹ¤ਥ ਵੀ ਲ¤ਗ ਗਈ ਸੀ। ਗੌਰਤਲਬ ਹੈ ਕਿ ਕਿ ਯੂਪੀਏ ਸਰਕਾਰ ਦੇ ਸ਼ਾਸਨ ‘ਚ ਰ¤ਖਿਆ ਮੰਤਰੀ ਦੇ ਦਫ਼ਤਰ ‘ਚ ਸੇਂਧਮਾਰੀ ਦਾ ਇਹ ਪਹਿਲਾ ਮੌਕਾ ਨਹੀਂ ਸੀ। ਇਸਤੋਂ ਪਹਿਲਾਂ ਫਰਵਰੀ 2012 ‘ਚ

ਵੀ ਰ¤ਖਿਆ ਮੰਤਰੀ ਦੇ ਦਫ਼ਤਰ ‘ਚ ਜਾਸੂਸੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਦੀ ਜਾਂਚ ਦੇ ਆਦੇਸ਼ ਦਿ¤ਤੇ ਗਏ ਸਨ।

WRITTEN BY