ਨਵੀਂ ਦਿ¤ਲੀ, 26 ਫਰਵਰੀ (ਪੀ. ਟੀ.)- ਮਦਰ ਟਰੇਸਾ ‘ਤੇ ਮੋਹਨ ਭਾਗਵਤ ਦੇ ਬਿਆਨ ‘ਤੇ ਰਾਜ ਸਭਾ ‘ਚ ਸਰਕਾਰ ਨੂੰ ਵਿਰੋਧੀ ਧਿਰ ਦੇ ਤਿ¤ਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਦੀ ਮੰਗ ਸੀ ਕਿ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਪਸ਼ਟੀਕਰਨ ਦੇਣ। ਵਿਰੋਧੀ ਧਿਰ ਸੰਸਦ ਮੈਂਬਰਾਂ ਨੇ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਨਿੰਦਾ-ਪ੍ਰਸਤਾਵ ਲਿਆਂਦਾ ਜਾਵੇ।
ਮਦਰ ਟਰੇਸਾ ਉ¤ਤੇ ਭਾਗਵਤ ਦੇ ਬਿਆਨ ’ਤੇ ਰਾਜ ਸਭਾ ’ਚ ਹੰਗਾਮਾ



