Skip to content
Independent perspectives. Global stories.
BREAKING

ਜੰਮੂ-ਕਸ਼ਮੀਰ ਦੀ ਪੀਡੀਪੀ-ਭਾਜਪਾ ਸਰਕਾਰ ਪਹਿਲੀ ਨੂੰ ਲਵੇਗੀ ਹਲਫ਼

Share this story

Page-1_03 ਨਵੀਂ ਦਿੱਲੀ, 24 ਫਰਵਰੀ (ਪੀ. ਟੀ.)- ਪੀਡੀਪੀ ਅਤੇ ਭਾਜਪਾ ਵਿਚਾਲੇ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਨਵੀਂ ਸਰਕਾਰ ਦੇ ਮੁਖੀ ਮੁਫਤੀ ਮੁਹੰਮਦ ਸਈਅਦ ਹੋਣਗੇ। ਨਵੀਂ ਸਰਕਾਰ ਇੱਕ ਮਾਰਚ ਨੂੰ ਹਲਫ ਲਵੇਗੀ। ਪੀਡੀਪੀ ਆਗੂ ਮਹਿਬੂਬਾ ਮੁਫਤੀ ਇਸ ਸਬੰਧ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮਿਲਣ ਪਹੁੰਚੀ ਅਤੇ ਦੋਵਾਂ ਪਾਰਟੀਆਂ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਹਿਮਤੀ ਨੂੰ ਰਸਮੀ ਰੂਪ ਦੇ ਦਿੱਤਾ।

WRITTEN BY