Skip to content
Independent perspectives. Global stories.
BREAKING

ਕੋਟਕਪੂਰਾ ਦੇ ਵਾਰਡ 8 ਤੋਂ ਅਜ਼ਾਦ ਉਮੀਦਵਾਰ ਸੁਰਜੀਤ ਸਮਾਘ ਦੀ ਜਿ¤ਤ ਲ¤ਗਭ¤ਗ ਤੈਅ

Share this story

Page-1_31 ਕੋਟਕਪੂਰਾ, 22 ਫਰਵਰੀ (ਗੁਰਜੀਤ ਰੋਮਾਣਾ) – ਕੋਟਕਪੂਰਾ ਵਿਖੇ ਅਦਾਰਾ  ਪੰਜਾਬ ਟਾਇਮਜ਼ ਦੀ ਟੀਮ ਵ¤ਲੋਂ ਚਲਾਏ ਗਏ ਸਪੈਸ਼ਲ ਸਰਵੇਖਣ ਨਗਰ-ਕੌਂਸਲਰ ਚੋਣਾਂ 2015 ਅਧੀਨ ਅ¤ਜ ਕੋਟਕਪੂਰਾ ਦੇ ਅਲ¤ਗ-ਅਲ¤ਗ ਵਾਰਡਾਂ ਦੀ ਜਾਣਕਾਰੀ ਲੋਕਾਂ ਵਿ¤ਚ ਜਾ ਕੇ ਨਿਰਪ¤ਖ ਤੌਰ ’ਤੇ ਹਾਸਲ ਕੀਤੀ ਤੇ ਪਾਇਆ ਗਿਆ ਕੇ ਵਾਰਡ ਨੰਬਰ 8 ਤੋਂ ਅਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜ਼ਮਾ ਰਹੇ ਸੁਰਜੀਤ ਸਮਾਘ ਬਾਰੇ ਜਦੋਂ ਵਾਰਡ ਦੇ ਆਮ ਲੋਕਾਂ ਨਾਲ ਗ¤ਲਬਾਤ ਕੀਤੀ ਤਾਂ ਉਨਾਂ ਕਿਹਾ ਕੇ ਪਿਛਲੇ ਸਤ ਸਾਲ ਤੋਂ ਅਕਾਲੀ-ਭਾਜਪਾ ਸਰਕਾਰ ਹੋਣ ਕਰਕੇ ਤੇ ਨਗਰ ਕੌਂਸਲ ਕਮੇਟੀ ਤੇ ਵੀ ਉ¤ਕਤ ਕਮੇਟੀ ਦਾ ਕਬਜ਼ਾ ਹੋਣ ਦੇ ਬਾਵਯੂਦ ਵੀ ਵਿਕਾਸ ਪ¤ਖੋਂ ਸ਼ਹਿਰ ਬਿ¤ਲਕੁ¤ਲ ਪਛੜ ਗਿਆ ਹੈ ਤੇ ਹੁਣ ਲੋਕਾਂ ਨੇ ਉ¤ਕਤ ਪਾਰਟੀ ਦੇ ਕਈ ਵਾਰਡਾਂ ਤੋਂ

ਉਮੀਦਵਾਰਾਂ ਨੂੰ ਖੁ¤ਡੇ ਲਾਉਣ ਦੀ ਧਾਰ ਲਈ ਹੈ,  ਜਿਸ ਚੋਂ ਵਾਰਡ ਨੰਬਰ 8 ਵੀ ਆਉਦਾ ਹੈ ਤੇ ਸਥਾਨਕ ਲੋਕਾਂ ਨੇ ਸ¤ਤਾਧਾਰੀ ਉਮੀਦਵਾਰ ਨੂੰ ਵੋਟਾਂ ਨਾ ਪਾਉਣ ਦੀ ਕਹਿ ਕੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਤੇ ਅਜ਼ਾਦ ਤੌਰ ਤੇ ਉਮੀਦਵਾਰ ਜੋ ਆਪਣੀ ਕਿਸਮਤ ਅਜ਼ਮਾ ਰਹੇ ਹਨ ਜੋ ਪੜੇ ਲਿਖੇ ਤੇ ਸੂਝਵਾਨ ਇਨਸਾਨ ਹਨ ਤੇ ਆਪਣਾ ਭਰੋਸਾ ਜਤਾਇਆ ਹੈ ਤੇ ਉਨਾਂ ਨੂੰ ਲ¤ਗਭ¤ਗ ਸਥਾਨਕ ਵਾਰਡ ਤੋਂ ਭਾਰੀ ਸਮਰਥਨ ਪ੍ਰਾਪਤ ਹੋਣ ਦੀ ਸਥਿ¤ਤੀ ਸਪ¤ਸ਼ਟ ਰੂਪ ਵਿ¤ਚ ਸਾਹਮਣੇ ਆਉਣ ਕਰਕੇ ਉਨਾਂ ਦੇ ਮੁਖ ਵਿਰੋਧੀ ਮੋਹਨ ਸਿੰਘ ਮ¤ਤਾ ਸਾਬਕਾ ਪ੍ਰਧਾਨ ਨਗਰ-ਕੌਸਲਰ ਜੋ ਤਿੰਨ ਵਾਰ ਮੈਂਬਰ ਤੇ ਦੋ ਵਾਰ ਪ੍ਰਧਾਨ ਰਹਿ ਚੁ¤ਕੇ ਹਨ ਤੇ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

WRITTEN BY