ਰਾਏਪੁਰ, 22 ਫਰਵਰੀ (ਪੀ.ਟੀ.)- ਛ¤ਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬਸਤਰ ’ਚ ਤਾਇਨਾਤ ਪੁਲਿਸ ਹੁਣ ਡਿਜੀਟਲ ਵਾਇਰਲੈ¤ਸ ਸੈ¤ਟ ਅਤੇ ਡਿਜੀਟਲ ਫੋਨ ਦਾ ਉਪਯੋਗ ਕਰੇਗੀ। ਇਸ ਪ੍ਰਬੰਧ ਤੋਂ ਬਾਅਦ ਇਥੇ ਸਰਗਰਮ ਨਕਸਲੀ ਹੁਣ ਪੁਲਿਸ ਦੀ ਖੁਫੀਆ ਗ¤ਲਬਾਤ ਨਹੀਂ ਸੁਣ ਸਕਣਗੇ। ਸ਼ੁਰੂ ’ਚ 500 ਵਾਇਰਲੈ¤ਸ ਅਤੇ ਫੋਨ ਖ਼ਰੀਦਣ ਦੀ ਯੋਜਨਾ ਹਨ। ਇਸ ਦੇ ਉਪਯੋਗ ਨਾਲ ਦੋ ਲੋਕਾਂ ਦੇ ਵਿਚਕਾਰ ਗ¤ਲਬਾਤ ਨੂੰ ਡੀਕੋਡ ਕਰਨਾ ਮੁਸ਼ਕਿਲ ਹੋਵੇਗਾ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਦ¤ਸਿਆ ਹੈ ਕਿ ਖਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਿਕ ਅਜੇ ਤ¤ਕ ਪੁਲਿਸ ਦੇ ਕੋਲ ਪੁਰਾਣੇ ਵਾਇਰਲੈ¤ਸ ਸੈ¤ਟ ਹਨ।



