Skip to content
Independent perspectives. Global stories.
BREAKING

ਸਵਾਇਨ ਫਲੂ ਤੋਂ ਬਚਾਓ ਲਈ ਪੂਰੇ ਪ੍ਰਬੰਧ

Share this story

ਚੰਡੀਗੜ੍ਹ, 20 ਫਰਵਰੀ (ਨਾਗਪਾਲ)– ਹਰਿਆਣਾ ਦੇ ਸਿਹਤ ਵਿਭਾਗ ਨੇ ਸਵਾਇਨ ਫਲੂ ਤੋਂ ਪੀੜਿਤ ਮਰੀਜਾਂ ਦੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਹਨ। ਸੂਬੇ ਦੇ ਸਾਰੇ ਹਸਪਤਾਲਾਂ ਵਿਚ ਟੈਮੀ ਫਲੂ ਅਤੇ ਪੀਪੀਈ ਕਿਟਾਂ ਪੂਰੀ ਮਾਤਰਾ ਵਿਚ ਮਹੁੱਇਆ ਕਰਵਾਈ ਗਈ ਹੈ, ਵੈਂਟੀਲੇਟਰ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਵੱਖਰੇ ਵਾਰਡਾਂ ਦੀ ਸਥਾਪਨਾ ਕੀਤੀ ਗਈ ਹੈ।

WRITTEN BY