Skip to content
Independent perspectives. Global stories.
BREAKING

ਬਲਦੀ ਚਿਤਾ ਕੋਲ ਠੰਡ ਤੋਂ ਬਚਣ ਲਈ ਪਏ ਨੌਜਵਾਨ ਦੀ ਮੌਤ

Share this story

ਜਲੰਧਰ, 6 ਫਰਵਰੀ ਸੁਖਵਿੰਦਰ ਦਕੋਹਾ)- ਕੁਦਰਤ ਦਾ ਕਹਿਰ ਉਸ  ਸਮੇਂ ਦੇਖਣ ਨੂੰ ਮਿਲਿਆ ਜਦੋਂ ਛਾਉਣੀ ਦੇ ਰਾਮ ਬਾਗ ਸ਼ਮਸ਼ਾਨਘਾਟ ਵਿੱਚ ਅੱਜ ਸਵੇਰੇ ਚਿਤਾ ਕੋਲ ਇੱਕ ਨੌਜਵਾਨ ਦੀ ਲਾਸ਼ ਦੇਖੀ ਗਈ?ਪਤਾ ਲੱਗਾ ਹੈ ਕਿ  ਲਗਭਗ 23-24 ਸਾਲਾਂ ਦਾ  ਇਹ ਅਣਪਛਾਤਾ ਨੌਜਵਾਨ ਕਲ ਦੁਪਹਿਰ ਵੇਲੇ ਤੋਂ ਹੀ ਸ਼ਮਸ਼ਾਨਘਾਟ ਵਿੱਚ ਮੌਜੂਦ ਸੀ?ਰਾਤ ਨੂੰ ਠੰਡ ਤੋਂ ਬਚਣ ਲਈ ਬਲਦੀ ਚਿਤਾ ਕੋਲ ਹੀ ਲੇਟ ਗਿਆ, ਪਰ ਕਿਸੇ ਮੁਰਦੇ ਦੀ ਚਿਤਾ ਦੀ ਅੱਗ ਵੀ ਇਸ ਨੌਜਵਾਨ ਨੂੰ ਮੌਤ ਦੀ ਠੰਡੀ ਗੋਦ ਤੋਂ ਨਹੀਂ ਬਚਾ ਸਕੀ।

WRITTEN BY