Skip to content
Independent perspectives. Global stories.
BREAKING

ਪੰਜਾਬ ਭਵਨ 21 ਤੋਂ 23 ਫਰਵਰੀ ਤ¤ਕ ਬੰਦ ਰਹੇਗਾ

Share this story

ਚੰਡੀਗੜ੍ਹ, 6 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਉਪ-ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤਾਂ ਜ਼ਾਰੀ ਕੀਤੀਆਂ ਹਨ ਕਿ ਪੰਜਾਬ ਭਵਨ ਨਵੀਂ ਦਿ¤ਲੀ ਵਿਖੇ ਕੀੜਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਮੁਹਿੰਮ ਕਾਰਨ 21 ਤੋਂ 23 ਫਰਵਰੀ ਤ¤ਕ ਪੰਜਾਬ ਭਵਨ ਬੰਦ ਰਹੇਗਾ।

WRITTEN BY